ਸ਼ਰਾਬ ਦੇ ਨਸ਼ੇ ‘ਚ ਔਰਤ ਨੇ ਕੀਤਾ ਹੰਗਾਮਾ ਤੇ ਪੁਲਿਸ ਨੂੰ ਕਹਿੰਦੀ ਤੇਰੇ ਪਿਓ ਦੀ ਨਹੀਂ ਪੀਤੀ

0
506

ਪਟਿਆਲਾ ਦੇ ਉਪਕਾਰ ਨਗਰ ਕਾਲੋਨੀ ਵਿਚ ਇਕ ਲੇਡੀ ਵਲੋਂ ਨਸ਼ਾ ਕਰ ਕੇ ਰਾਤ ਦੇ 11 ਵਜੇ ਹੰਗਾਮਾ ਕੀਤਾ ਗਿਆ ਕਾਲੋਨੀ ਵਾਲਿਆਂ ਨੇ ਜਦ ਪੁਲਿਸ ਨੂੰ ਇਤਲਾਹ ਦਿਤੀ ਤਾ ਉਸ ਲੇਡੀ ਨੇ ਪੁਲਿਸ ਪਾਰਟੀ ਤੇ ਵੀ ਹਮਲਾ ਕੀਤਾ ਅਤੇ ਗੱਲਾਂ ਕਾਦੀਆਂ ਇਸ ਲੇਡੀ ਨੇ ਮੌਕੇ ਤੇ ਪਹੁੰਚੇ ਆਏ ਪੰਜਾਬੀ ਨਿਊਜ਼ ਦੇ ਪੱਤਰਕਾਰ ਚਰਨਜੀਤ ਸਿੰਘ ਨੂੰ ਵੀ ਗਾਲਾਂ ਕੱਡਿਆ ਅਤੇ ਕਵਰੇਜ ਹੁੰਦੇ ਦੇਖ ਪੱਤਰਕਾਰ ਤੇ ਵੀ ਹਮਲਾ ਕਰਦਿਆਂ ਉਸ ਦਾ ਫੋਨ ਵੀ ਖੋਹ ਕੇ ਤੋੜ ਦਿੱਤਾ ਲੇਡੀ ਦਾ ਨਾਮ ਪੂਜਾ ਦਸਿਆ ਜਾ ਰਿਹਾ ਹੈ ਜੋ ਕਿ ਉਪਕਾਰ ਨਗਰ ਦੀ ਹੀ ਰਹਿਣ ਵਾਲੀ ਦਾਸੀ ਜਾ ਰਹੀ ਹੈ