ਪਟਿਆਲਾ ਸਮਾਣਾ ਦੇ ਚੋਂਠ ਕੋਲ ਆਪਸ ਵਿੱਚ ਚਾਰ ਕਾਰਾ ਟਕਰਾਅ ਤੇ ਹਾਦਸਾ ਵਾਪਰਣ ਨਾਲ ਇਕ ਕਾਰ ਵਿਚ ਸਵਾਰ ਦੋ ਲੋਕਾਂ ਦੀ ਮੌਤ

0
410

ਪਟਿਆਲਾ ਸਮਾਣਾ ਦੇ ਚੋਂਠ ਕੋਲ ਆਪਸ ਵਿੱਚ ਚਾਰ ਕਾਰਾ ਟਕਰਾਅ ਤੇ ਹਾਦਸਾ ਵਾਪਰਣ ਨਾਲ ਇਕ ਕਾਰ ਵਿਚ ਸਵਾਰ ਦੋ ਲੋਕਾਂ ਦੀ ਮੌਤ ਅਤੇ ਪਿੱਛੇ ਬੈਠੇ ਔਰਤ ਤੇ ਬੱਚੇ ਨੂੰ ਜ਼ਖਮੀ ਹਾਲਤ ਵਿੱਚ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਹਾਦਸੇ ਵਿੱਚ ਮਰਨ ਵਾਲੇ ਦੇ ਰਿਸ਼ਤੇਦਾਰ ਨੇ ਮੌਕੇ ਉਪਰ ਪਹੁੰਚੇ ਜਿਨ੍ਹਾਂ ਦਸਿਆ ਕਿ ਬੀਤੇ ਦਿਨ ਆਪਣੇ ਬੇਟੇ ਨੂੰ UK to ਮਿਲ਼ਕੇ ਆਏ ਸੀ ਅੱਜ ਸਮਾਣਾ ਰੋਡ ਚੋਠ ਫ਼ਕ ਕੋਲ ਐਕਸੀਡੈਂਟ ਦੌਰਾਨ ਪਤੀ ਪਤਨੀ ਦੀ ਮੌਤ ਹੋ ਗਈ