Terrible road accident with a person riding a scooter at Khanda Chowk, Patiala

0
457

ਪਟਿਆਲਾ ਦੁਖਨਿਵਾਰਨ ਸਾਹਿਬ ਦੇ ਨਜ਼ਦੀਕ ਖੰਡਾ ਚੌਕ ਵਿਖੇ ਇਕ ਸਕੂਟਰੀ ਸਵਾਰ ਵਿਅਕਤੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ ਜਿਸ ਵਿਚ ਉਸ ਦੀ ਕੈਂਟਰ ਦੇ ਥੱਲੇ ਆਉਣ ਨਾਲ ਹੋਈ ਮੌਤ ਇਹ ਸੜਕ ਹਾਦਸੇ ਦੀਆਂ ਤਸਵੀਰਾਂ ਰੂਹ ਕੰਬਾਊ ਹਨ ਇਸ ਮੌਕੇ ਤੇ ਆਸੇ-ਪਾਸੇ ਦੇ ਲੋਕਾਂ ਨੇ ਦੱਸਿਆ ਕਿ ਇਹ ਵਿਅਕਤੀ ਸਕੂਟਰੀ ਤੇ ਜਾ ਰਿਹਾ ਸੀ ਜਿਸ ਨੂੰ ਫੋਰਚੂਨਰ ਕਾਰ ਨੇ ਟੱਕਰ ਮਾਰੀ

ਜਿਸ ਕਰਕੇ ਇਹ ਰਾਹ ਜਾਂਦੇ ਕੈਂਟਰ ਦੇ ਪਿਛਲੇ ਟਾਇਰਾਂ ਥੱਲੇ ਆ ਗਿਆ ਇਸ ਕਰਕੇ ਇਸ ਦੀ ਮੌਤ ਹੋ ਗਈ ਇਸ ਮੌਕੇ ਤੇ ਟਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਵੀ ਦੱਸਿਆ ਕਿ ਕੈਂਟਰ ਚਾਲਕ ਦੀ ਕੋਈ ਵੀ ਗਲਤੀ ਨਹੀਂ ਹੈ ਗਲ਼ਤੀ ਫੋਰਚੂਨਰ ਕਾਰ ਵਾਲੇ ਡਰਾਈਵਰ ਦੀ ਸੀ ਜੋ ਕਿ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਟੱਕਰ ਵੱਜਣ ਨਾਲ ਇਹ ਸਕੂਟਰ ਸਵਾਰ ਵਿਅਕਤੀ ਨਿਚੇ ਗਿਰੀਆਂ ਜਿਸ ਉੱਪਰ ਕੈਂਟਰ ਚੜ੍ਹ ਗਿਆ ਇਸ ਕਰਕੇ ਇਸ ਦੀ ਮੌਤ ਹੋ ਗਈ ਹਾਲਾਕਿ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਮੌਕੇ ਤੇ ਐਂਬੂਲੈਂਸ ਨਾ ਪਹੁੰਚੇ