ਓਲੰਪਿਕਸ ਖੇਡਾਂ ਲਈ ਹਰ ਇਕ ਵਰਗ ਦੀਆਂ ਟੀਮਾਂ ਪਹੁੰਚ ਰਹੀਆਂ ਹਨ ਆਪਣੇ ਦੇਸ਼ ਲਈ ਗੋਲਡ ਜਿੱਤਣ ਵਾਸਤੇ ਉੱਥੇ ਹੀ ਦੇਸ਼ ਦੀ ਹਾਕੀ ਟੀਮ ਵੀ ਇਸ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੀ ਹੈ ਉਥੇ ਉਨ੍ਹਾਂ ਦੀ ਕਾਮਯਾਬੀ ਵਾਸਤੇ ਪੰਜਾਬ ਦੇ ਅਲੱਗ ਅਲੱਗ ਹਾਕੀ ਕੋਚਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਸਾਰੇ ਪਲੇਅਰਾਂ ਦੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਉੱਥੇ ਹੀ ਪਹਿਲੀ ਵਾਰ ਹੋਇਆ ਹੈ ਭਾਰਤ ਦੇਸ਼ ਦੀ ਹਾਕੀ ਟੀਮ ਦੇ ਵਿਚ ਪਹਿਲੀ ਵਾਰ ਪੰਜਾਬ ਦੇ 5 ਪਲੇਅਰ ਹਿੱਸਾ ਲੈ ਕੇ ਪਹੁੰਚ ਰਹੇ ਹਨ ਜਿਨ੍ਹਾਂ ਵਿਚੋਂ ਪੰਜ ਖਿਲਾੜੀ ਅੰਮ੍ਰਿਤਸਰ ਦੇ ਹੀ ਹਨ ਅਤੇ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਹ ਨੌਜਵਾਨ ਹੁਣ ਓਲੰਪਿਕਸ ਵਿੱਚ ਹਿੱਸਾ ਲੈਣਗੇ
Five Amritsar Hockey Players Arrive To Pray For Their Excellence In Olympic Games
