ਭਾਰਤੀ ਜਮੀਨ ਵਿਚ ਦਾਖਲ ਹੋਇਆ ਪਾਕਿਸਤਾਨੀ ਨਿਬਾਲਗ ਲੜਕਾ ਬੀ ਐਸ ਐਫ ਦੀ 103 ਬਟਾਲੀਅਨ ਵਲੋ ਕਾਬੂ

0
189

ਬੀ ਐਸ ਅਫ ਦੀ 103 / ਬਟਾਲੀਅਨ ਵਲੋ ਬੁਰਜੀ ਨੰਬਰ 145/07 ਨੇੜਿਉਂ ਭਾਰਤ ਵਿਚ ਦਾਖਲ ਹੋਇਆ ਪਾਕਿਸਤਾਨੀ ਲੜਕਾ ਬੀ ਐਸ ਐਫ ਦੀ 103 / ਬਟਾਲੀਅਨ ਵਲੋ ਕਾਬੂ ਕੀਤਾ ਹੈ ਲੜਕੇ ਦਾ ਨਾਅ ਬੱਲੀ ਉਮਰ 10 ਸਾਲ ਦੱਸੀ ਜਾ ਰਹੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 10 / ਵਜੇ ਉਕਤ ਬੱਚਾ ਆਪਣੇ ਦਾਦੇ ਨਾਲ ਪਾਕਿਸਤਾਨ ਵਾਲੇ ਪਾਸਿਉਂ ਆਪਣੀ ਜਮੀਨ ਵਿਚ ਪਾਣੀ ਲਾਉਣ ਆਇਆ ਸੀ ਤਾ ਖੇਡਦਾ ਖੇਡਦਾ ਲੜਕਾ ਭੁਲੇਖੇ ਨਾਲ ਭਾਰਤੀ ਜਮੀਨ ਵਿਚ ਦਾਖਲ ਹੋ ਗਿਆ ਜਿਸਨੂੰ ਬੀ ਐਸ ਐਫ ਦੇ ਜਵਾਨਾਂ ਨੇ ਕਾਬੂ ਕਰ ਲਿਆ ਖਬਰ ਲਿਖੇ ਜਾਣ ਤੱਕ ਲੜਕਾ ਬੀ ਐਸ ਦੇ ਕਬਜੇ ਵਿਚ ਸੀ।