30 ਅਕਤੂਬਰ ਨੂੰ ਬਲਾਚੌਰ ਤੋਂ ਲਾਪਤਾ ਤਰਨਵੀਰ ਦੇ ਕੱਤਲ ਦਾ ਹੋਇਆ ਖੁਲਾਸਾ

0
217

30 ਅਕਤੂਬਰ ਨੂੰ ਬਲਾਚੌਰ-ਗੜਸ਼ੰਕਰ ਮਾਰਗ ਤੋਂ ਤਰਨਵੀਰ ਸਿੰਘ ਨੂੰ ਵਰਗਲਾ ਕੇ ਲਿਜਾਣ ਅਤੇ ਉਸ ਦਾ ਕਤਲ ਕਰਨ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਹਨਾ ਦੀ ਪਹਿਚਾਣ ਜਤਿੰਦਰ ਸਿੰਘ ਵਾਸੀ ਬਲਾਚੌਰ ਅਤੇ ਉਸ ਦੇ ਸਾਥੀ ਸਚਿਨ ਭਾਟੀਆ ਵਾਸੀ ਨਵੀਂ ਦਿੱਲੀ ਵਜੋਂ ਹੋਈ ਹੈ। ਉਕਤ ਜਤਿੰਦਰ ਸਿੰਘ ਜਿਸ ਦੀ ਪਤਨੀ ਪਹਿਲਾਂ ਹੀ ਕੈਨੇਡਾ ਵਿੱਚ ਰਹਿੰਦੀ ਹੈ ਉਕਤ ਵਿਅਕਤੀ ਨੂੰ ਕੈਨੇਡਾ ਜਾਣ ਲਈ ਪੈਸਿਆਂ ਦੀ ਜ਼ਰੂਰਤ ਸੀ ਜਿਸ ਲਈ ਜਤਿੰਦਰ ਨੇ ਤਰਨਵੀਰ ਨੂੰ ਕਿਡਨੈਪ ਕਰਕੇ ਉਸਦੇ ਪਰਿਵਾਰਕ ਮੈਂਬਰਾਂ ਕੋਲੋ 15-20 ਲੱਖ ਦੀ ਫਿਰੌਤੀ ਮੰਗ ਕਰਨੀ ਸੀ