Site icon Live Bharat

ਹੋਸ਼ਿਆਰਪੁਰ ਵਿੱਖੇ ਯੂਥ ਕਾਂਗਰਸ ਨੇ ਚੀਨ ਦਾ ਪੁਤਲਾ ਫੂਕਿਆ ਅਤੇ ਲਾਏ ਭਾਰਤੀ ਫੌਜ ਜਿੰਦਾਬਾਦ ਦੇ ਨਾਰੇ

ਹੁਸ਼ਿਆਰਪੁਰ ਯੂਥ ਕਾਂਗਰਸ ਦੇ ਵੱਲੋਂ ਚੀਨ ਵਿਰੁੱਧ ਮੁਜ਼ਾਹਰਾ ਕਰਕੇ ਚੀਨ ਦਾ ਪੁਤਲਾ ਫੂਕਿਆ ਗਿਆ ਅਤੇ ਭਾਰਤੀ ਫੌਜ ਲਈ ਭਾਰਤੀ ਫੌਜ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ ਅਤੇ ਚੀਨੀ ਸਮਾਨ ਦਾ ਬਾਈਕਾਟ ਕੀਤਾ ਗਿਆ, ਉਨ੍ਹਾਂ ਕਿਹਾ ਕਿ ਸਾਨੂੰ ਚੀਨੀ ਸਮਾਨ ਨੂੰ ਭਾਰਤ ਵਿੱਚ ਆਉਣ ਤੋਂ ਰੋਕਣਾ ਚਾਹੀਦਾ ਹੈ ਅਤੇ ਚੀਨ ਦੀਆਂ ਸਾਰੀਆਂ ਮੋਬਾਈਲ ਐਪਲੀਕੇਸ਼ਨਾਂ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ

ਜਦਕਿ ਭਾਰਤ ਵਿਚ, ਸਾਨੂੰ ਭਾਰਤੀ ਸਮਾਨ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਪੈਸੇ ਸਾਡੇ ਦੇਸ਼ ਵਿਚ ਰਹੇ ਅਤੇ ਸਾਡੀਆਂ ਆਪਣੀਆਂ ਕੰਪਨੀਆਂ ਕੋਲ ਜਾਣ, ਜਿੰਨਾ ਪੈਸਾ ਸਾਡੇ ਭਾਰਤ ਤੋਂ ਚੀਨ ਨੂੰ ਜਾਂਦਾ ਉਹ ਸਾਡੇ ਖਿਲਾਫ ਹੀ ਉਸ ਦੀ ਵਰਤੋਂ ਕਰਦੇ ਹਨ

Exit mobile version