ਨਵਾਸ਼ਹਿਰ ਦੇ ਸਨਫਰਮਾ ਫੈਕਟਰੀ ਦੀ ਤੀਸਰੀ ਮੰਜਿਲ ਤੇ ਐਮਪੀਏ ਪਲਾਟ ਦੇ ਕੰਨਟੇਨਰ ‘ਚ ਜਬਰਦਸਤ ਧਮਾਕਾ ਹੋਇਆ। ਜਿਸਦੀ ਆਵਾਜ ਲਗਭਗ ਡੇਢ ਦੋ ਕਿ.ਮੀ ਤੱਕ ਸੁਣਾਈ ਦਿੱਤੀ। ਧਮਾਕੇ ਦੇ ਚੱਲਦੇ ਬਿਲਡਿੰਗ ਬੁਰੀ ਤਰਾ ਨੁਕਸਾਨ ਗਈ, ਜਦਕਿ ਜਾਨੀ ਨੁਕਸਾਨ ਤੋ ਬਚਾਅ ਹੋ ਗਿਆ। ਅੱਗ ਤੇ ਕਾਬੂ ਪਾਉਣ ਦੇ ਲਈ ਭਾਰੀ ਸੰਖਿਆ ਵਿੱਚ ਫਾਇਰ ਬਿਗ੍ਰਡ ਦੇ ਗੱਡੀਆ ਪਹੁੰਚੀਆ ਜਿੰਨਾ ਨੇ ਅੱਗ ਤੇ ਕਾਬੂ ਪਾਇਆ।
ਸਨਫਰਮਾ ਫੈਕਟਰੀ ਦੇ ਐਮਪੀਏ ਪਲਾਟ ਦੀ ਤੀਸਰੀ ਮੰਜਿਲ ਤੇ ਕੰਨਟੇਨਰ ‘ਚ ਧਮਾਕਾ
