-ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਸ ਨੇ ਚੁੰਜ ਲਾਈ ਹੈ ਚੋਗਾ ਵੀ ਆਪ ਹੀ ਦਿੰਦਾ ਹੈ ਜੀ ਹਾਂ ਇਹ ਕਹਾਵਤ ਸੱਚ ਹੈ ਇਸ ਦੀ ਮਿਸਾਲ ਬਣਿਆ ਹੈ ਮੋਗਾ ਦਾ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਕਰੋਨਾ ਮਾਂਹਮਰੀ ਦੌਰਾਨ ਜਿਥੇ ਜਨ ਜੀਵਨ ਅਸਤ ਵੇਅਸਤ ਹੈ ਉਥੇ ਹੀ ਅੱਪਣੀ ਡਿਉਟੀ ਦੇ ਨਾਲ ਨਾਲ ਸੇਵਾ ਵੀ ਕਰ ਰਿਹੇ ਹੈ ਹਰਜੀਤ ਸਿੰਘ ਅਤੇ ਏ ਐਸ ਆਈ ਹਕੀਕਤ ਸਿੰਘ ਜੋ ਬਾਜ਼ਾਰ ਵਿੱਚ ਅਲਗ ਅਲਗ ਥਾਵਾਂ ਉਤੇ ਜਾ ਕੇ ਗਰੀਬਾਂ ਅਤੇ ਲਾਚਾਰਾ ਨੂੰ ਆਪਣੇ ਹੱਥਾਂ ਨਾਲ ਰੋਂਟੀ
ਖਿਲਾਈ ਅਤੇ ਉਨ੍ਹਾਂ ਨੂੰ ਸੈਣੀਟੀਜ਼ਰ ਵੀ ਕੀਤਾ ਅਤੇ ਮਾਸਕ ਦਿਤੇ ਅਤੇ ਉਨ੍ਹਾ ਕਿਹਾ ਕਿ ਸੇਵਾ ਕਰਨਾ ਸਾਡਾ ਫਰਜ਼ ਹੈ ਅਤੇ ਸਬ ਨੂੰ ਅਗੇ ਆਕੇ ਸੇਵਾ ਕਰਨੀ ਚਾਹੀਦੀ ਹੈ
ਸ਼ਹਿਰ ਦੇ ਅਲਗ ਅਲਗ ਥਾਵਾਂ ਉੱਤੇ ਜਾਕੇ ਗਰੀਬਾਂ ਨੂੰ ਖੁਆਇਆ ਖਾਣਾ
