Site icon Live Bharat

ਮੋਦੀ ਜੋ ਵੀ ਕਹੇ, ਸਾਡੀਆਂ ਮੰਗਾਂ ਅਟਲ : ਕਿਸਾਨ

ਕਿਸਾਨਾਂ ਵਲੋਂ 3 ਓਰਡੀਨੈਂਸਾਂ ਖਿਲਾਫ ਜਾਰੀ ਸੰਘਰਸ਼ ਦੇ ਚਲਦਿਆਂ ਕਿਸਾਨਾਂ ਵਲੋਂ ਅੱਜ ਕੀਤਾ ਗਯਾ ਭਾਰਤ ਬੰਦ, ਜਿਸਦੇ ਵਿਚ ਕਿਸਾਨਾਂ ਨੂੰ ਸ਼ਹਿਰ ਵਾਸੀਆਂ ਦਾ ਵੀ ਸਹਿਯੋਗ ਮਿਲਦਾ ਦਿੱਖ ਰਿਹਾ ਹੈ ਅੱਜ ਸਵੇਰ ਤੋਂ ਹੀ ਸਾਰੇ ਸ਼ਹਿਰ ਭਰ ਦੀਆਂ ਦੁਕਾਨਾਂ ਬੰਦ ਨਜ਼ਰ ਆਈਆਂ ਅਤੇ ਵੱਖ ਵੱਖ ਥਾਵਾਂ ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਵੀ ਦੇਖਣ ਨੂੰ ਮਿਲਿਆ
ਬੁਰੋ ਰਿਪੋਰਟ ਲਾਇਵ ਭਾਰਤ

Exit mobile version