ਅਕਸਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਲੋਕ ਆਪਣੇ ਕੇਸਾਂ ਦਾ ਨਿਪਟਾਰਾ ਪੁਲਸ ਕੋਲ ਕਰਵਾਉਣ ਜਾਂਦੇ ਸੀ ਤਾਂ ਪੁਲੀਸ ਕੇਸਾਂ ਦਾ ਨਿਪਟਾਰਾ ਕਰਵਾਉਣ ਵਿਚ ਪੈਸੇ ਵੀ ਹੜੱਪਦੇ ਨਜ਼ਰ ਆਉਂਦੇ ਸੀ ਲੇਕਿਨ ਅੱਜ ਅੰਮ੍ਰਿਤਸਰ ਵਿਚ ਪੁਲਿਸ ਕਮਿਸ਼ਨਰ ਵਿਕਰਮਜੀਤ ਦੁੱਗਲ ਵੱਲੋਂ ਦਿਸ਼ਾ ਨਿਰਦੇਸ਼ ਤੇ ਉੱਤੇ ਅੰਮ੍ਰਿਤਸਰ ਮਹਿਲਾ ਵਿੰਗ ਪੁਲਸ ਵੱਲੋਂ ਤੀਹ ਤੋਂ ਵੱਧ ਕੇਸਾਂ ਦੀ ਸੁਣਵਾਈ ਕੀਤੀ ਗਈ ਜਿਸ ਵਿੱਚ ਕਿ ਸੱਤ ਕੇਸਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਹਿਲਾ ਪੁਲਸ ਅਧਿਕਾਰੀ ਦੱਸਿਆ ਕਿ ਅਕਸਰ ਹੀ ਥਾਣਿਆਂ ਦੇ ਵਿਚ ਵੀ ਉਨ੍ਹਾਂ ਵੱਲੋਂ ਕੇਸਾਂ ਦੇ ਨਿਪਟਾਰੇ ਲਈ ਕੀਤਾ ਜਾਂਦਾ ਹੈ ਲੇਕਿਨ ਅੱਜ ਉਨ੍ਹਾਂ ਵੱਲੋਂ ਇੱਕ ਮੇਲਾ ਲਗਾ ਕੇ 30 ਦੇ ਕਰੀਬ ਕੇਸਾਂ ਦੀ ਸੁਣਵਾਈ ਕੀਤੀ ਗਈ ਜਿਸ ਵਿੱਚ ਕੀ ਕੁਝ ਕੇਸਾਂ ਦਾ ਨਿਪਟਾਰਾ ਵੀ ਮੌਕੇ ਤੇ ਕੀਤਾ ਗਿਆ ਉਨ੍ਹਾਂ ਕਿਹਾ ਕਿ ਪਹਿਲੇ ਲੋਕ ਡਰਦੇ ਉਨ੍ਹਾਂ ਨੂੰ ਆਪਣੇ ਦੁੱਖ ਤਕਲੀਫ਼ ਨਹੀਂ ਸੀ ਦੱਸਦੇ ਲੇਕਿਨ ਹੁਣ ਲੋਕ ਸਿਧਾਂਤ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਵਿੱਖ ਚ ਵੀ ਇਸ ਤਰ੍ਹਾਂ ਦੇ ਮੇਲੇ ਲਗਾਏ ਜਾ ਸਕਦੇ ਹਨ