Site icon Live Bharat

ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਰਾਣਾ ਬੁੱਗ ਨੂੰ ਹਲਕਾ ਖੇਮਕਰਨ ਦਾ ਕੀਤਾ ਗਿਆ ਪ੍ਰਧਾਨ ਨਿਯੁਕਤ

ਕਸਬਾ ਭਿੱਖੀਵਿੰਡ ਵਿਖੇ ਪ੍ਰੈੱਸ  ਸੰਘਰਸ਼ ਐਸੋਸੀਏਸ਼ਨ ਦੀ ਇੱਕ ਜਰੂਰੀ ਮੀਟਿਗ ਐਸੋਸੀਏਸ਼ਨ ਦੇ ਜਿਲਾ ਪ੍ਧਾਨ ਹਰਪ੍ਰੀਤ ਸਿੰਘ ਸਿੰਦਬਾਦ ਦੀ ਪ੍ਰਧਾਨਗੀ  ਹੇਠ ਹੋਈ  । ਜਿਸ  ਵਿਚ ਹਲਕੇ ਦੇ ਵੱਖ ਇਲਾਕਿਆਂ  ਤੋਂ ਪੱਤਰਕਾਰਾਂ  ਨੇ ਭਾਗ ਲਿਆ ਜਿਸ ਵਿੱਚ  ਸੀਨੀਅਰ ਪੱਤਰਕਾਰ ਲਖਵਿੰਦਰ ਸਿੰਘ ਗੋਲਣ,ਗੁਰਮੀਤ  ਸਿੰਘ  ਵਲਟੋਹਾ , ਬਲਜੀਤ  ਸਿੰਘ  ਠੱਠਾ, ਕੰਵਲਜੀਤ ਬੇਗੇਪੁਰ , ਅਮਰਗੋਰ  ਸਿੰਘ , ਹਰਿੰਦਰ ਸਿੰਘ  ਭਾਟੀਆ , ਪਲਵਿੰਦਰ  ਸਿੰਘ ਕੰਡਾ, ਦਲਬੀਰ  ਉਧੋਕੇ,  ਕਾਰਜ ਸਿੰਘ  ਬਿੱਟੂ  , ਰਿੰਪਲ ਗੋਲਣ, ਹੀਰਾ ਕੰਡਾ, ਸੰਨੀ ਸੈਮ ਅਮਰਕੌਟ , ਮਨੀ ਸੰਧੂ ਬਲਵੀਰ  ਖਾਲਸਾ,  ਹਰਜਿੰਦਰ  ਸਿੰਘ ਸੰਧੂ,  ਹਰਪਾਲ  ਪੂਹਲਾ,  ਦਲਜਿੰਦਰ  ਅਮਰਕੌਟ,  ਗੁਰਪ੍ਰਤਾਪ ਸਿੰਘ  ਜੱਜ, ਆਦਿ ਪੱਤਰਕਾਰਾਂ  ਨੇ ਹਿਸਾ ਲਿਆਂ। ਇਸ  ਮੌਕੇ  ਜਿਥੇ ਪੱਤਰਕਾਰਾਂ  ਨੇ ਵੱਖੋ  ਵੱਖਰੇ ਆਪਣੇ ਵਿਚਾਰ  ਮੀਟਿੰਗ  ਵਿਚ ਦੱਸੇ ਉਥੇ ਹੀ ਪੱਤਰਕਾਰਾਂ  ਨੂੰ  ਆ ਰਹੀਆਂ ਮੁਸ਼ਕਿਲਾਂ  ਸਬੰਧੀ  ਜਿਲ੍ਹਾ  ਪ੍ਰਧਾਨ  ਨੂੰ  ਜਾਣੂ ਕਰਵਾਇਆ  । ਇਸ ਮੌਕੇ  ਜਿਲ੍ਹਾ  ਪ੍ਰਧਾਨ  ਹਰਪ੍ਰੀਤ  ਸਿੰਘ  ਸਿੰਦਬਾਦ ਵੱਲੋਂ ਸਰਬਜੀਤ ਸੰਮਤੀ ਨਾਲ   ਰਾਣਾ ਬੁੱਗ ਨੂੰ  ਹਲਕਾ ਖੇਮਕਰਨ  ਦਾ ਪ੍ਰਧਾਨ  ਨਿਯੁਕਤ  ਕੀਤਾ  ਗਿਆ। ਇਸ ਮੌਕੇ  ਪ੍ਰੈੱਸ ਨਾਲ  ਗੱਲਬਾਤ ਕਰਦਿਆਂ  ਨਵਨਿਯੁਕਤ  ਪ੍ਰਧਾਨ  ਰਾਣਾ ਬੁੱਗ ਨੇ ਕਿਹਾ  ਕਿ  ਜੋ ਮੈਨੂੰ  ਐਸੋਸੀਏਸ਼ਨ  ਵੱਲੋਂ ਜੋ ਜਿੰਮੇਵਾਰੀ ਸੋਪੀ ਗਈ ਹੈ ਮੈਂ ਉਸਨੂੰ ਤਨਦੇਹੀ ਨਾਲ ਨਿਭਾਵਾਗਾ ਅਤੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਐਗਜੇਕਟਿਵ ਬਾਡੀ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਦੀ ਲਗਾਈ ਗਈ । ਇਸ ਜਿੰਮੇਵਾਰੀ ਲਈ ਉਹ ਤਨੋਂ ਮਨੋਂ ਸੇਵਾ ਨਿਭਾਉਣਗੇ।

Exit mobile version