Site icon Live Bharat

ਨੀਲਮ ਹਸਪਤਾਲ ‘ਚ ਬਜ਼ੁਰਗ ਮਹਿਲਾ ਦੀ ਮੌਤ ਤੋ ਬਾਅਦ ਪਰਿਵਾਰ ਨੇ ਲਾਇਆ ਧਰਨਾ

ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਗੁਰਮੀਤ ਕੋਰ ਨੂੰ 18 ਅਕਤੂਬਰ ਨੂੰ ਮਾਮੂਲੀ ਬੁਖਾਰ ਹੋਣ ਨੀਲਮ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੇ ਕਹਿਣ ਅੁਨਸਾਰ ਖੂਨ ਦੇ ਟੈਸਟ ਲੈ ਕੇ ਕਰੋਨਾ ਦੀ ਜਾਂਚ ਲਈ ਭੇਜੇ ਗਏ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਕਰੋਨਾ ਪੌਜ਼ੀਟਿਵ ਆਈ ਹੈ ਤੇ ਅਗਲੇ 14 ਦਿਨ ਲਈ ਉਨ੍ਹਾਂ ਨੂੰ ਹਸਪਤਾਲ ਵਿੱਚ ਹੀ ਭਰਤੀ ਰਹਿਣਾ ਪਵੇਗਾ ।

Exit mobile version