ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਜੀ.ਟੀ.ਰੋਡ ਅੰਮ੍ਰਿਤਸਰ ਵਿਖੇ ਸਮੂਹ ਗਾਇਣ ਮੁਕਾਬਲਾ ਆਯੋਜਿਤ

0
152

ਅੰਮ੍ਰਿਤਸਰ : (07 ਅਕਤੂਬਰ, 2022)

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧਵਿੱਚ ਚੀਫ਼ ਖ਼ਾਲਸਾਦੀਵਾਨ ਦੀ ਸਰਪ੍ਰਸਤੀਅਧੀਨਚਲਰਹੇ ਮੁੱਖਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀਪਬਲਿਕ ਸਕੂਲ ਜੀ.ਟੀ.ਰੋਡਅੰਮ੍ਰਿਤਸਰਵਿਖੇ ਸ੍ਰੀ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀਵੱਲੋਂ ਸਮੂਹ ਗਾਇਣ ਮੁਕਾਬਲਾਆਯੋਜਿਤਕੀਤਾਗਿਆ ਜਿਸ ਵਿੱਚਵੱਖ—ਵੱਖ ਸਕੂਲਾਂਦੀਆਂਟੀਮਾਂ ਨੇ ਭਾਗਲਿਆ । ਵਿਦਿਆਰਥੀਆਂਵੱਲੋਂਪੰਜਾਬ ਦੇ ਨੌਜਵਾਨਾਂਵਿੱਚਪ੍ਰਦੇਸ਼ ਜਾਣ ਦੀ ਰੁਚੀ, ਨਸ਼ਿਆਂ ਦੇ ਮਾਰੂ ਪ੍ਰਭਾਵ, ਗੁਰੂ ਸਾਹਿਬਾਨਾਂਵੱਲੋਂਪ੍ਰਚਾਰੇ ਸਿੱਖੀਸਿਧਾਂਤਾਂ ਤੇ ਅਧਾਰਿਤ ਸਮੂਹ ਗੀਤ ਪੇਸ਼ ਕੀਤੇ ਗਏ । ਇਸ ਸਮਾਗਮਦਾਪ੍ਰਬੰਧਪ੍ਰਿੰਸੀਪਲ/ਡਾਇਰੈਕਟਰਡਾ.ਧਰਮਵੀਰਸਿੰਘਜੀ ਨੇ ਕੀਤਾ ਅਤੇ ਚੇਅਰਮੈਨਧਰਮਪ੍ਰਚਾਰਕਮੇਟੀ ਚੀਫ਼ ਖ਼ਾਲਸਾਦੀਵਾਨ / ਸਕੂਲ ਮੈਂਬਰਇੰਚਾਰਜਪ੍ਰੋ.ਹਰੀਸਿੰਘਜੀਵਿਸ਼ੇਸ਼ ਮਹਿਮਾਨਵਜੋਂਸ਼ਾਮਲਹੋਏ । ਸ. ਮੱਖਣਸਿੰਘਜੀ (ਰੇਡੀਓ/ਟੀ.ਵੀ.ਕਲਾਕਾਰ) ਅਤੇ ਸ. ਅਵਤਾਰਸਿੰਘਜੀ (ਰਿਟਾ.ਬਲਾਕਪ੍ਰਾਇਮਰੀਸਿੱਖਿਆ ਅਫ਼ਸਰ) ਨੇ ਨਿਰਣਾਇਕਕਮੇਟੀਵਜੋਂ ਭੂਮਿਕਾਨਿਭਾਈ । ਇਸ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀਪਬਲਿਕ ਸਕੂਲ ਜੀ.ਟੀ.ਰੋਡਅੰਮ੍ਰਿਤਸਰ ਨੇ ਪਹਿਲਾ ਸਥਾਨ, ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਅੰਮ੍ਰਿਤਸਰ ਨੇ ਦੂਜਾ ਸਥਾਨ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨਪਬਲਿਕ ਸਕੂਲ ਗੋਲਡਨਐਵੀਨਿਊ ਨੇ ਤੀਜਾ ਸਥਾਨਹਾਸਿਲਕੀਤਾ । ਭਗਤ ਪੂਰਨਸਿੰਘ ਸੀ.ਸੈ. ਸਕੂਲ ਮਾਂਨਾਵਾਲਾ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀਪਬਲਿਕ ਸਕੂਲ ਮਜੀਠਾਰੋਡ, ਅੰਮ੍ਰਿਤਸਰ ਨੇ ਹੌਂਸਲਾਅਫਜਾਈਇਨਾਮਪ੍ਰਾਪਤਕੀਤੇ । ਜੇਤੂ ਟੀਮਾਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤਕੀਤਾਗਿਆ । ਚੀਫ਼ ਖ਼ਾਲਸਾਦੀਵਾਨ ਦੇ ਪ੍ਰਧਾਨਡਾ.ਇੰਦਰਬੀਰਸਿੰਘਜੀਨਿੱਜਰ, ਆਨਰੇਰੀ ਸਕੱਤਰ ਸ. ਸਵਿੰਦਰਸਿੰਘਜੀਕੱਥੂਨੰਗਲ ਅਤੇ ਸਕੂਲ ਮੈਂਬਰਇੰਚਾਰਜ ਸ. ਰਬਿੰਦਰਬੀਰਸਿੰਘਜੀਭੱਲਾ ਨੇ ਧੰਨਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧਵਿੱਚਕਰਵਾਏ ਪ੍ਰੋਗਰਾਮਲਈ ਸ੍ਰੀ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀਦਾਧੰਨਵਾਦ ਕੀਤਾ ।

ਇਸ ਮੌਕੇ ਸ੍ਰੀ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਦੇ ਪ੍ਰਧਾਨ ਅਤੇ ਆਨਰੇਰੀ ਸਕੱਤਰ ਚੀਫ਼ ਖ਼ਾਲਸਾਦੀਵਾਨ ਸ. ਅਜੀਤਸਿੰਘਜੀਬਸਰਾ, ਜਨਰਲ ਸਕੱਤਰ ਸ. ਸੁਖਦੇਵ ਸਿੰਘਜੀ ਸੰਧਾਂਵਾਲੀਆ, ਪ੍ਰਿੰਸੀਪਲ ਸ. ਜੇ. ਐਸ. ਨਾਗਪਾਲ, ਵਾਈਸ ਚੇਅਰਮੈਨ ਸ. ਮੋਹਨਸਿੰਘਜੀਚੀਮਾ, ਸ. ਕੁਲਵੰਤਸਿੰਘਜੀ ਗੁਗਨਾਨੀ, ਸ੍ਰੀਮਤੀਰਵਿੰਦਰਸਿੰਘਜੀਰੰਧਾਵਾ (ਨੈਸ਼ਨਲਐਵਾਰਡੀ) ਆਦਿਹਾਜ਼ਰ ਸਨ । ਸ੍ਰੀ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨਾਂ ਨੇ ਚੀਫ਼ ਖ਼ਾਲਸਾਦੀਵਾਨ ਦੇ ਪ੍ਰਧਾਨਡਾ.ਇੰਦਰਬੀਰਸਿੰਘਜੀਨਿੱਜਰ ਦੇ ਪੂਰਨ ਸਹਿਯੋਗ ਦੇਣ ਲਈਧੰਨਵਾਦਕੀਤਾ ਅਤੇ ਬੱਚਿਆਂ ਨੂੰ ਆਪਣੇ ਸਿੱਖੀਵਿਰਸੇ ਨਾਲ ਜੁੜਨ ਲਈਪ੍ਰੇਰਿਤਕੀਤਾ । ਇਸ ਮੌਕੇ ਜੀ.ਟੀ.ਰੋਡ ਸਕੂਲ ਦੇ ਸੰਗੀਤਵਿਭਾਗ ਦੇ ਅਧਿਆਪਕਾਂਬੀਬੀਪ੍ਰਭਜੋਤਕੌਰ, ਬੀਬੀਜਸਜੀਤਕੌਰ, ਬੀਬੀਬਲਵਿੰਦਰਕੌਰ, ਬੀਬੀਮਨਮੋਹਨਕੌਰ, ਬੀਬੀਸਿਮਰਪ੍ਰੀਤਕੌਰ, ਸ੍ਰੀਰਾਜਕੁਮਾਰ, ਸ. ਰਣਜੀਤਸਿੰਘ, ਸ੍ਰੀਰਾਜੇਸ਼ ਕੁਮਾਰ ਅਤੇ ਸ. ਹਰਦੇਵ ਸਿੰਘਆਦਿਹਾਜ਼ਰ ਸਨ ।