Site icon Live Bharat

ਥਾਣਾ ਮੋਹਕਮਪੁਰਾ ਦੀ ਚੌਕੀ ਗੋਲਡਨ ਐਵੀਨਿਊ ਵੱਲੋਂ, ਪੀ.ਓ ਗ੍ਰਿਫ਼ਤਾਰ

ਥਾਣਾ ਮੋਹਕਮਪੁਰਾ ਜਿਲਾ ਅੰਮ੍ਰਿਤਸਰ।
ਗ੍ਰਿਫ਼ਤਾਰ:- ਬੱਬੂ ਉਰਫ ਭਈਆ ਪੁੱਤਰ ਮੱਖਣ ਸਿੰਘ ਵਾਸੀ ਮਕਾਨ ਨੰਬਰ 770,ਗਲੀ ਨੰਬਰ 12,ਮਹਿਤਾ ਰੋਡ, ਮਕਬੂਲਪੁਰਾ, ਅੰਮ੍ਰਿਤਸਰ ਹਾਲ ਵਾਸੀ ਗਲੀ ਅਜੇ ਟੇਲਰ ਵਾਲੀ ਗਲੀ, ਰੋਜ਼ ਐਵੀਨਿਊ, ਰਸੂਲਪੁਰ ਕਲਰ, ਅੰਮ੍ਰਿਤਸਰ।
ਇੰਸਪੈਕਟਰ ਬਿੰਦਰਜੀਤ ਸਿੰਘ, ਮੁੱਖ ਅਫਸਰ ਥਾਣਾ ਮੋਹਕਮਪੁਰਾ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਜੀਵਨ ਸਿੰਘ, ਇੰਚਾਰਜ ਪੁਲਿਸ ਚੌਂਕੀ ਗੋਲਡਨ ਐਵੀਨਿਊ ਸਮੇਤ ਪੁਲਿਸ ਪਾਰਟੀ ਵੱਲੋਂ ਸੂਚਨਾਂ ਦੇ ਅਧਾਰ ਤੇ ਮੁਕੱਦਮਾਂ ਉਕਤ ਵਿੱਚ ਲੋੜੀਂਦੇ ਪੀ.ਓ. ਬੱਬੂ ਉਰਫ ਭਈਆਂ ਨੂੰ 40 ਖੂਹ ਚੋਂਕ ਤੋਂ ਕਾਬੂ ਕੀਤਾ ਗਿਆ।

Exit mobile version