ਤੇਲ ਦੀ ਫੈਕਟਰੀ ‘ਚ ਲਗੀ ਅੱਗ

0
461

ਅਜ ਅੰਮ੍ਰਿਤਸਰ ਦੇ ਮਜੀਠਾ ਰੋਡ ਵੇਰਕਾ ਬਾਈ ਪਾਸ
ਪਾਰਸ ਇੰਦੁਸਟ੍ਰੀਜ ਤੇਲ ਦੀ ਫੈਕਟਰੀ ਚ ਅਚਾਨਕ ਅੱਗ ਲੱਗ ਗਈ ਫੈਕਟਰੀ ਦੇ ਮਲਿਕ ਰਸ਼ਪਾਲ ਸਿੰਘ ਦੇ ਦ੍ਵਾਆਰਾ ਦੱਸਿਆ ਗਿਆ ਕਿ ਅੱਗ ਲੱਗਣ ਦਾ ਕਾਰਣ
ਆਇਲ ਬਰਨਲ ਦਾ ਵਾਪਿਸ ਆਂਨਾ ਹੈ, ਪੰਪ ਤੇ ਮੋਟਰ ਬੰਦ ਹੋਣ ਕਾਰਣ ਤੇਲ ਦਾ ਫਲੋਵ ਵੱਜਾ ਜਿਸ ਨਾਲ ਅੱਗ ਲੱਗ ਗਈ, ਫਿਲਹਾਲ ਮੋਕੇ ਤੇ ਸੇਵਾ ਸੋਸਾਇਟੀ ਫਾਯਰ ਬਿਰਗੇੜ ਅਤੇ ਨਗਰ ਨਿਗਮ ਫਾਯਰ ਬਰਗੇਡ ਦੇ ਅਧਿਕਾਰੀਆਂ ਵੱਲੋ ਅੱਗ ਤੇ ਕਾੱਬੂ ਪਾਇਆ ਗਿਆ..