ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਨੇ ਦੁਬਾਰਾ ਮੱਲੀਆਂ ਰੇਲ ਪਟੜੀਆਂ Live Bharat 5 years ago Share ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਨੇ ਦੁਬਾਰਾ ਮੱਲੀਆਂ ਰੇਲ ਪਟੜੀਆਂ ਜੰਡਿਆਲਾ ਗੁਰੂ ਰੇਲ ਰੋਕੋ ਅੰਦੋਲਨ 62ਵੇਂ ਦਿਨ ਚ ਦਾਖਲ ਅਸੀਂ ਮਾਲ ਗੱਡੀਆਂ ਵਾਸਤੇ ਰੇਲ ਲਾਈਨਾਂ ਖਾਲੀ ਕੀਤੀਆਂ ਸਨ, ਪਰ ਯਾਤਰੂ ਗੱਡੀਆਂ ਵਾਸਤੇ ਨਹੀਂ Share