Site icon Live Bharat

ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਡਬਲ ਮਰਡਰ ਦੀ ਪੁਲਸ ਨੇ ਸੁਲਝਾਈ ਗੁੱਥੀ ਤਿੰਨ ਆਰੋਪੀ ਕੀਤੇ ਗ੍ਰਿਫ਼ਤਾਰ

ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਬਰਥਡੇ ਪਾਰਟੀ ਵਾਲੇ ਦਿਨ ਹੋਏ ਡਬਲ ਮਰਡਰ ਦੀ ਪੁਲਸ ਵੱਲੋਂ ਗੁੱਥੀ ਸੁਲਝਾ ਦਿੱਤੀ ਗਈ ਹੈ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਦੀ ਤੇ ਉਨ੍ਹਾਂ ਵੱਲੋਂ ਅਜੇ ਇਹ ਖੁਲਾਸਾ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਗਿਆ ਉੱਥੇ ਉਨ੍ਹਾਂ ਦੱਸਿਆ ਕਿ ਤਿੰਨੇ ਆਰੋਪੀ ਗਿ੍ਫ਼ਤਾਰ ਕਰ ਦਿੱਤੇ ਗਏ ਹਨ ਅਤੇ ਇਹ ਤਿੰਨੇ ਆਰੋਪੀ ਟ੍ਰਿਲੀਅਮ ਮਾਲ ਦੇ ਲਾਗਿਓਂ ਗ੍ਰਿਫਤਾਰ ਕੀਤੇ ਗਏ ਹਨ ਵਿਕਰਮਜੀਤ ਦੁੱਗਲ ਦੇ ਮੁਤਾਬਕ ਲਗਾਤਾਰ ਹੀ ਅੰਮ੍ਰਿਤਸਰ ਵਿੱਚ ਇਹ ਡਬਲ ਮਰਡਰ ਦੀ ਗੁੱਥੀ ਕਾਫ਼ੀ ਸੰਸ਼ਲੇਸ਼ਣ ਮੁੱਦਾ ਬਣ ਚੁੱਕੀ ਸੀ ਜਿਸ ਤੋਂ ਬਾਅਦ ਪੁਲਸ ਵਲੋਂ ਲਗਾਤਾਰ ਟੀਮਾਂ ਬਣਾ ਕੇ ਆਰੋਪੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਸੀ

ਉੱਥੇ ਹੀ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਵਿਕਰਮਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਜਿਸ ਨੌਜਵਾਨ ਦਾ ਕਤਲ ਹੋਇਆ ਹੈ ਉਸ ਦਾ ਇਨ੍ਹਾਂ ਨਾਲ ਕੋਈ ਵੀ ਪੁਰਾਣੀ ਰੰਜਿਸ਼ ਨਹੀਂ ਹੈ ਉੱਥੇ ਇਹ ਵਿਕਰਮ ਸਿੰਘ ਦੁੱਗਲ ਦੇ ਮੁਤਾਬਕ ਜਿਸ ਪਿਸਤੌਲ ਦੇ ਨਾਲ ਦੋਨਾਂ ਨੌਜਵਾਨਾਂ ਦਾ ਕਤਲ ਕੀਤਾ ਗਿਆ ਸੀ ਉਹ ਉਹਨਾਂ ਦੇ ਪਿਤਾ ਦਾ ਲਾਇਸੈਂਸੀ ਪਸਤੌਲ ਸੀ ਅਤੇ ਇਸ ਲਾਇਸੈਂਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਉਥੇ ਹੀ ਇਨ੍ਹਾਂ ਦੇ ਖਿਲਾਫ ਧਾਰਾ ਤਿੱਨ ਸੌ ਦੋ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚੋਂ ਇਕ ਨੌਜਵਾਨ ਮਨਪ੍ਰੀਤ ਸਿੰਘ ਮਨੀ ਉਸਦੇ ਖਿਲਾਫ ਪਹਿਲਾਂ ਵੀ ਇੱਕ ਅਪਰਾਧਿਕ ਮਾਮਲਾ ਦਰਜ ਹੈ ਜਿਸ ਵਿੱਚ ਰਣਜੀਤ ਐਵੀਨਿਊ ਇਲਾਕੇ ਵਿੱਚ ਉਸ ਵੱਲੋਂ ਕਾਰ ਚੋਰੀ ਕੀਤੀ ਗਈ ਸੀ ਵਿਕਰਮ ਸਿੰਘ ਦੁੱਗਲ ਨੇ ਦੱਸਿਆ ਕਿ ਇਹ ਵਿੱਚੋਂ ਕੁਝ ਨੌਜਵਾਨ ਬਾਰ੍ਹਵੀਂ ਪਾਸ ਕਰ ਰਹੇ ਹਨ ਕੁਝ ਲੋਕ ਬਚੇ ਆਈਲੈੱਟਸ ਪਾਸ ਕਰ ਰਹੇ ਹਨ ਅਤੇ ਕੁਝ ਸੁਨਿਆਰੇ ਦੀ ਦੁਕਾਨ ਤੇ ਕੰਮ ਕਰਦੇ ਹਨ ਪੁਲੀਸ ਕਮਿਸ਼ਨਰ ਦੇ ਮੁਤਾਬਕ ਇਨ੍ਹਾਂ ਦੀ ਪੁਰਾਣੀ ਕੋਈ ਰੰਜਿਸ਼ ਨਹੀਂ ਸੀ ਅਤੇ ਇਨ੍ਹਾਂ ਵੱਲੋਂ ਕੇਕ ਕੱਟਣ ਨੂੰ ਲੈ ਕੇ ਹੀ ਝੜਪ ਹੋਈ ਸੀ ਉੱਥੇ ਨੂੰ ਦੱਸਿਆ ਕਿ ਪੁਲਸ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਉਤੇ ਨਜ਼ਰ ਬਣਾਈ ਗਈ ਸੀ ਅਤੇ ਤਿੰਨਾਂ ਆਰੋਪੀਆਂ ਨੂੰ ਗ੍ਰਿਫਤਾਰ ਧਰ ਦਿੱਤਾ ਗਿਆ ਹੈ ਉਧਰ ਨੇ ਕਿਹਾ ਕਿ ਹੁਣ ਇਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਜੋ ਹੋਰ ਖੁਲਾਸੇ ਹੋਣਗੇ ਉਹ ਬਾਅਦ ਵਿੱਚ ਤੁਹਾਡੇ ਨਾਲ ਦੱਸੇ ਜਾਣਗੇ

Exit mobile version