ਹੁਸ਼ਿਆਰਪੁਰ ਯੂਥ ਕਾਂਗਰਸ ਦੇ ਵੱਲੋਂ ਚੀਨ ਵਿਰੁੱਧ ਮੁਜ਼ਾਹਰਾ ਕਰਕੇ ਚੀਨ ਦਾ ਪੁਤਲਾ ਫੂਕਿਆ ਗਿਆ ਅਤੇ ਭਾਰਤੀ ਫੌਜ ਲਈ ਭਾਰਤੀ ਫੌਜ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ ਅਤੇ ਚੀਨੀ ਸਮਾਨ ਦਾ ਬਾਈਕਾਟ ਕੀਤਾ ਗਿਆ, ਉਨ੍ਹਾਂ ਕਿਹਾ ਕਿ ਸਾਨੂੰ ਚੀਨੀ ਸਮਾਨ ਨੂੰ ਭਾਰਤ ਵਿੱਚ ਆਉਣ ਤੋਂ ਰੋਕਣਾ ਚਾਹੀਦਾ ਹੈ ਅਤੇ ਚੀਨ ਦੀਆਂ ਸਾਰੀਆਂ ਮੋਬਾਈਲ ਐਪਲੀਕੇਸ਼ਨਾਂ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ
ਜਦਕਿ ਭਾਰਤ ਵਿਚ, ਸਾਨੂੰ ਭਾਰਤੀ ਸਮਾਨ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਪੈਸੇ ਸਾਡੇ ਦੇਸ਼ ਵਿਚ ਰਹੇ ਅਤੇ ਸਾਡੀਆਂ ਆਪਣੀਆਂ ਕੰਪਨੀਆਂ ਕੋਲ ਜਾਣ, ਜਿੰਨਾ ਪੈਸਾ ਸਾਡੇ ਭਾਰਤ ਤੋਂ ਚੀਨ ਨੂੰ ਜਾਂਦਾ ਉਹ ਸਾਡੇ ਖਿਲਾਫ ਹੀ ਉਸ ਦੀ ਵਰਤੋਂ ਕਰਦੇ ਹਨ