ਸੱਨਟਰੀ ਦੀ ਦੁਕਾਨ ਤੇ ਲੁੱਟ ਦਾ ਮਾਮਲਾ ਆਇਆ ਸਾਹਮਣੇ

0
162

ਅੰਮ੍ਰਿਤਸਰ ਇੱਕ ਸੱਨਟਰੀ ਦੀ ਦੁਕਾਨ ਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ
ਸਾਡੇ ਪੰਜ ਵਜੇ ਦੇ ਕਰੀਬ ਚਾਰ ਯੁਵਕਾਂ ਵੱਲੋਂ 50 ਹਜਾਰ ਰੁਪਏ ਦੀ ਲੁੱਟ ਕੀਤੀ ਗਈ
ਚਾਰੋ ਯੁਵਕ ਮੋਟਰਸਾਈਕਲ ਤੇ ਐਕਟਿਵਾ ਤੇ ਸਵਾਰ ਹੋਕੇ ਆਏ ਸਨ ਤੇ ਲੁੱਟ ਤੋਂ ਬਾਅਦ ਉਹ ਫਰਾਰ ਹੋ ਗਏ

ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ
ਜਾਂਚ ਕੀਤੀ ਸ਼ੁਰੂ ਸਸਿਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅੰਮ੍ਰਿਤਸਰ ਵਿਚ ਲਗਾਤਾਰ ਲੁਟਾਂ ਖੋਹਾਂ ਦੀ ਵਾਰਦਾਤਾਂ ਵੱਧਦੀ ਦੀਆਂ ਜਾ ਰਹੀ ਹਨ, ਇਹ ਸਭ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦਾ ਨਤੀਜਾ ਹੈ ,ਜਿਸਦੇ ਚਲਦੇ ਅੱਜ ਝਬਾਲ ਰੋਡ ਤੇ ਗੰਦੇ ਨਾਲੇ ਦੇ ਕੋਲ ਇੱਕ ਸੈਨੀਟਰੀ ਦੀ ਦੁਕਾਨ ਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ, ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁਜੇ ਜਾਂਚ ਕੀਤੀ ਸ਼ੁਰੂ ਅੰਮ੍ਰਿਤਸਰ ਦੇ ਝਬਾਲ ਰੋਡ ਤੇ ਇੱਕ ਸੈਣੀਟਰੀ ਦੀ ਦੁਕਾਨ ਤੇ ਚਾਰ ਯੁਵਕਾਂ ਵੱਲੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ, ਪੁਲਿਸ ਅਧਿਕਾਰੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਝਬਾਲ ਰੋਡ ਗੰਦੇ ਨਾਲੇ ਤੇ ਇੱਕ ਸੈਣੀਟਰੀ ਦੀ ਦੁਕਾਨ ਤੇ ਸ਼ਾਮ ਸਾਡੇ ਪੰਜ ਵਜੇ ਦੇ ਕਰੀਬ ਚਾਰ ਯੁਵਕ ਇਕ ਮੋਟਰਸਾਈਕਲ ਤੇ ਐਕਟਿਵਾ ਤੇ ਸਵਾਰ ਹੋਕੇ ਦੁਕਾਨ ਤੋਂ ਪੰਜਾਹ ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ, ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ, ਤੇ ਜਾਂਚ ਸ਼ੁਰੂ ਕਰ ਦਿੱਤੀ, ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਲੇ ਦੁਆਲੇ ਦੇ ਸਸਿਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ,ਜਲਦੀ ਦੋਸ਼ੀ ਕਾਬੂ ਕਰ ਲਏ ਜਾਣਗੇ, ਤਹਾਨੂੰ ਦੱਸ ਦਈਏ ਕਿ ਜਿਸ ਦੁਕਾਨ ਤੇ ਚੋਰੀ ਹੋਈ ,ਉੱਥੇ ਵੀ ਸਸਿਟੀਵੀ ਕੈਮਰੇ ਲੱਗੇ ਹੋਏ ਹਨ ਪਰ ਉਹ ਖ਼ਰਾਬ ਸੀ