ਸਵਿਫਟ ਕਾਰ ਚਾਲਕ ਤੇ ਬੀ ਆਰ ਟੀ ਸੀ ਬਸ ਦੇ ਡਰਾਈਵਰ ਵਿਚਾਲੇ ਹੋਇ ਤਕਰਾਰ

0
158

ਅੰਮ੍ਰਿਤਸਰ ਚ ਬਣੀ ਬੀ ਆਰ ਟੀ ਸੀ ਲਾਈਨ ਵਿਚ ਇਕ ਸਵਿਫਟ ਕਾਰ ਚਾਲਕ ਤੇ ਬੀ ਆਰ ਟੀ ਸੀ ਬਸ ਦੇ ਡਰਾਈਵਰ ਵਿਚਾਲੇ ਤਕਰਾਰ ਹੋ ਗਈ, ਤਕਰਾਰ ਏਨੀ ਵਦ ਗਈ ਕਿ ਕਾਰ ਚਾਲਕ ਦ੍ਵਾਆਰਾ ਕੁਝ ਲੜਕੇਆਂ ਨੂੰ ਬੁਲਾ ਬੀ ਆਰ ਟੀ ਸੀ ਮੁਲਾਜਮਾਂ ਨੂੰ ਕੁੱਟਿਆ ਗਿਆ ਅਤੇ ਬਸ ਦੇ ਸ਼ੀਸ਼ੇ ਵੀ ਤੋੜੇ ਗਏ, ਮੁਲਾਜਮ ਦੇ ਦੱਸਣ ਮੁਤਾਬਕ ਬੀ ਆਰ ਟੀ ਸੀ ਫਲਾਈਓਵਰ ਲਾਈਨ ਚ ਸਿਵਲ ਕਾਰ ਚਾਲਕ ਨੇ ਆਪਣੀ ਕਾਰ ਬੱਸ ਦੇ ਮਗਰ ਲਾ ਲਈ ਸਾਇਡ ਨਾ ਮਿਲਣ ਦੇ ਚਲਦਿਆ ਉਸ ਕਾਰ ਚਾਲਕ ਵੱਲੋ ਬੱਸ ਨੂੰ ਸਾਈਡ ਵੀ ਮਾਰੀ ਗਈ ਪਰ ਜਦੋ ਓਨਾ ਦੀ ਬਸ ਵੇਰਕੇ ਪਹੁੰਚੀ ਤਾ ਕਾਰ ਚਾਲਕ ਅਤੇ ਉਸਦੇ ਸਾਥੀਆਂ ਵੱਲੋ ਓਨਾ ਤੇ ਹਮਲਾ ਕੀਤਾ ਗਆ ਅਤੇ ਓਹਨਾ ਨੂੰ ਰਾਡਾਂ ਵੀ ਮਾਰੀਆ ਗਇਆ ਫਿਲਹਾਲ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਵੱਲੋ ਕਿ ਕਿਹਾ ਗਿਆ ਤੁਸੀਂ ਆਪ ਹੀ ਸੁਨ ਲਵੋ