ਸਰਕਾਰ ਵੱਲੋਂ ਦਿੱਤੇ ਆਦੇਸ਼ਾਂ ਦਾ ਫਤਿਹਗਡ਼੍ਹ ਚੂਡ਼ੀਆਂ ਦੇ ਦੁਕਾਨਦਾਰਾਂ ਵੱਲੋਂ ਜੰਮ ਕੇ ਵਿਰੋਧ ਕੀਤਾ ਗਿਆ

0
87

ਲਾਕਡਾਊਨ ਦਰਮਿਆਨ ਸਬਜ਼ੀ ਵਿਕਰੇਤਾ 70 ਰੁਪਏ ਕਿੱਲੋ ਗੋਭੀ ਲਿਆ ਕੇ 30 ਰੁਪਏ ਕਿਲੋ ਵੇਚ ਰਹੇ ਹਨ ਫਤਹਿਗਡ਼੍ਹ ਚੂਡ਼ੀਆਂ 3 ਮਈ (ਸਾਰੰਗਲ ) ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਕੋਵਰਡ ਉਨੀ ਦੇ ਕੇਸ ਜ਼ਿਆਦਾ ਨਿਕਲਣ ਕਾਰਨ ਲੋਕਡਾਊਨ ਦਾ ਸਮਾਂ ਪੰਦਰਾਂ ਮਈ ਤੱਕ ਵਧਾ ਦਿੱਤਾ ਗਿਆ ਹੈ ਜਿਸ ਤੇ ਚੱਲਦੇ ਸਰਕਾਰ ਨੇ ਕੁਝ ਦੁਕਾਨਾਂ ਨੂੰ ਖੋਲ੍ਹਣ ਦੇ ਆਦੇਸ਼ ਵੀ ਦਿੱਤੇ ਗਏ ਹਨ ਪਰ ਅੱਜ ਸਰਕਾਰ ਵੱਲੋਂ ਇਨ੍ਹਾਂ ਦਿੱਤੇ ਆਦੇਸ਼ਾਂ ਦੀ ਫਤਿਹਗਡ਼੍ਹ ਚੂਡ਼ੀਆਂ ਦੇ ਦੁਕਾਨਦਾਰਾਂ ਵੱਲੋਂ ਜੰਮ ਕੇ ਪੰਜਾਬ ਸਰਕਾਰ ਦੀ ਨਾਅਰੇਬਾਜ਼ੀ ਕਰਦੇ ਆਪਣੇ ਮਨਾਂ ਦੀ ਭੜਾਸ ਕੱਢੀ ਇਸ ਦਰਮਿਆਨ ਵੱਖ ਵੱਖ ਦੁਕਾਨਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਕੁਝ ਦੁਕਾਨਾਂ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ ਇਹ ਬਹੁਤ ਮੰਦਭਾਗੀ ਗੱਲ ਹੈ ਇਸ ਮੌਕੇ ਕੁਝ ਸਬਜ਼ੀ ਦੀਆਂ ਦੁਕਾਨਾਂ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਲੌਕਡਾਊਨ ਦੇ ਦਰਮਿਆਨ 70 ਰੁਪਏ ਕਿੱਲੋ ਗੋਭੀ ਲਿਆ ਕੇ 30 ਰੁਪਏ ਕਿਲੋ ਵੇਚ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਇਸ ਵੇਲੇ ਸਬਜ਼ੀ ਦੇ ਕਾਰੋਬਾਰ ਵਿੱਚ ਕਰੀਬ ਡੇਢ ਲੱਖ ਦੇ ਕਰਜ਼ਾਈ ਹੋ ਗਏ ਹਨ ਫਤਹਿਗੜ੍ਹ ਚੂੜੀਆਂ ਤੋਂ ਪਲਵਿੰਦਰ ਸਿੰਘ ਦੀ ਰਿਪੋਰਟ