ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਜਨਮ ਦਿਵਸ ਨੂੰ ਮਨਾਉਣ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ

0
172

ਲਾਕ ਡਾਊਨ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇ ਜਨਮ ਦਿਵਸ ਨੂੰ ਮਨਾਣ ਲਈ ਸ਼ਰਧਾਲੂਆਂ ਦਾ ਜਥਾ ਅਟਾਰੀ ਵਾਗਾਹ ਬਾਰਡਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ ਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਪਾਕਿਸਤਾਨ ਸਰਕਾਰ ਵਲੋਂ 1500 ਸ਼ਰਧਾਲੂਆਂ ਵਿੱਚੋ ਸਿਰਫ 960 ਸ਼ਰਧਾਲੂਆਂ ਨੂੰ ਹੀ ਵੀਸਾ ਦਿਤੇ ਗਏ ਅਤੇ ਨਾਲ ਦੇ ਨਾਲ ਹੀ ਆ ਰਹੇ ਸ਼ਰਧਾਲੂਆਂ ਦੀ ਕੋਰੋਨਾ ਨੇਗਟਿਵ ਰਿਪੋਰਟ ਵੀ ਹੋਰ ਦਸਤਾਵੇਜ਼ਾਂ ਨਾਲ ਲਾਜ਼ਮੀ ਕੀਤੀ ਗਯੀ ਸ਼ਰਧਾਲੂਆਂ ਦਾ ਇਹ ਜਥਾ ਅੱਜ ਰਵਾਨਾ ਹੋ ਕੇ 1 ਦਸੰਬਰ ਨੂੰ ਭਾਰਤ ਵਾਪਸ ਪਰਤੇਗਾ
ਵਿਸ਼ਾਲ ਸ਼ਰਮਾ ਦੇ ਨਾਲ ਮਨੋਜ ਭਗਤ ਦੀ ਰਿਪੋਰਟ ਲਾਇਵ ਭਾਰਤ