ਵਿਧਾਇਕ ਹਰਦਿਆਲ ਕੰਬੋਜ ਵਲੋ ਸੂਬੇ ਦੇ ਵਿਕਾਸ ਵਲ ਇਕ ਵਡਾ ਕਦਮ

0
275

ਸ਼ਹਿਰ ਰਾਜਪੁਰਾ ਨੂੰ ਸੁਬੇ ਦਾ ਨੰਬਰ ਇਕ ਹਲਕਾ ਬਣਾਉਣ ਦੇ ਮਕਸਦ ਸਦਕਾ ਅਜ ਹਲਕਾ ਵਿਧਾਇਕ ਵਲੋ ਕਿਤੇ ਆਪਣੇ ਵਾਧੇ ਨੂੰ ਪੁਰਦੀਆ ਰਾਜਪੁਰਾ ਸ਼ਹਿਰੀ ਇਲਾਕੇ ਨਾਲ ਸੰਬੰਧਿਤ ਆਉਟਰ ਕਲੋਨੀਆਂ ਨੂੰ ਸਵਾ ਤਿੰਨ ਕਰੋੜ ਦੀ ਰਾਸ਼ੀ ਇਲਾਕੇ ਵਿਚ ਵਿਕਾਰ ਕਾਰਜ ਉਲੀਕਣ ਲਈ ਭੇਂਟ ਕੀਤੀ ਗਈ । ਇਸ ਮੋਕੇ ਵਿਧਾਇਕ ਰਾਜਪੁਰਾ ਵਲੌ ਅਜ ਪਿੰਡ ਇਸਲਾਮਪੁਰ ਵਿਖੇ ਸਮਾਗਮ ਕਰ ਪਿੰਡ ਅਤੇ ਆਸ ਪਾਸ ਦੇ ਇਲਾਕੇ ਦੇ ਨਵੀਨੀਕਰਨ ਲਈ 80 ਲਖ ਦੀ ਰਾਸ਼ੀ ਭੇਂਟ ਕੀਤੀ ਗਈ

ਇਸੇ ਤਰਾ ਸ਼ਹਿਰ ਦੇ ਨਲਾਸ ਰੋਡ ਇਲਾਜ ਦੇ ਵਿਕਾਸ ਕਾਰਜਾਂ ਲਈ ਵੀ 80 ਲਖ ਰਾਸ਼ੀ ,ਗਗਨ ਵਿਹਾਰ ਇਲਾਕੇ ਵਿਚ ਵਿਕਾਸ ਕਾਰਜਾ ਲਈ ਇਕ ਕਰੋੜ ਰਾਸ਼ੀ ਅਤੇ ਬਾਬਾ ਦੀਪ ਸਿੰਘ ਕਲੋਨੀ ਵਿਖੇ ਵਿਕਾਸ ਕਾਰਜਾਂ ਲਈ 60 ਲਖ ਦੀ ਰਾਸ਼ੀ ਭੇਂਟ ਕੀਤੀ ਗਈ । ਇਸ ਮੌਕੇ ਵਿਧਾਇਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਉਹ ਆਪਣੇ ਹਲਕੇ ਦੇ ਵਿਕਾਸ ਲਈ ਪੁਰਣ ਤੌਰ ਉਤੇ ਵਚਨਬੱਧ ਹਨ ਅਤੇ ਹਰ ਹਾਲ ਵਿਚ ਉਹ ਆਪਣੇ ਹਲਕੇ ਨੂੰ ਸੁਬੇ ਦਾ ਸਬ ਤੌ ਖੁਬਸੂਰਤ ਸ਼ਹਿਰ ਬਣਾ ਕੇ ਹੀ ਦਮ ਲੈਣ ਗੇ ।