Site icon Live Bharat

ਲੁਧਿਆਣਾ ਦੇ ਇਕ ਨਿੱਜੀ ਹੋਟਲ ਵਿਖੇ ਵਿੱਚ Indian Bridal Show Exhibition ਦਾ ਆਯੋਜਨ ਕੀਤਾ

ਜ ਲੁਧਿਆਣਾ ਦੇ ਇਕ ਨਿੱਜੀ ਹੋਟਲ ਵਿਖੇ ਵਿੱਚ ਇੰਡੀਅਨ ਬ੍ਰਾਈਡਲ ਸ਼ੋਅ ਐਗਜ਼ੀਬੀਸ਼ਨ ਦਾ ਆਯੋਜਨ ਕੀਤਾ ਜਿਸ ਵਿੱਚ ਲੁਧਿਆਣਾ ਸ਼ਹਿਰ ਦੀਆਂ ਔਰਤਾਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ ਅਤੇ ਲੁਧਿਆਣਾ ਵਾਸੀਆਂ ਨੂੰ ਵੱਧ ਚਡ਼੍ਹ ਕੇ ਐਗਜ਼ੀਬਿਸ਼ਨ ਵਿੱਚ ਆਉਣ ਵੀ ਅਪੀਲ ਕੀਤੀ

Exit mobile version