ਰੇਲ ਮਾਰਗ ਖੋਲਣ ਦੇ ਬਾਅਦ ਰਾਜਪੁਰਾ ਦੇ ਨਾਭਾ ਥਰਮਲ ਪਲਾਟ ਲਈ ਕੋਲਾ ਆਉਣਾ ਸ਼ੁਰੂ

0
224

ਕਿਸਾਨਾ ਨੇ ਰੇਲ ਮਾਰਗ ਖੋਲਣ ਦੇ ਬਾਅਦ ਰਾਜਪੁਰਾ ਦੇ ਨਾਭਾ ਥਰਮਲ ਪਲਾਟ ਲਈ ਕੋਲਾ ਆਉਣਾ ਸ਼ੁਰੂ ਰਾਜਪੁਰਾ 23 ਅਕਤੂਬਰ
ਰਾਜਪੁਰਾ ਦੇ ਵਿਚ ਲੱਗੇ ਨਾਭਾ ਥਰਮਲ ਪਲਾਟ ਲਈ ਕੋਲਾ ਆਉਣਾ ਸ਼ੁਰੂ ਹੋ ਗਿਆ ਹੈ

ਭਾਰੀ ਮਾਲ ਗੱਡੀ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੋਂ ਭਾਰੀ ਹੋਈ ਨਿਕਲੀ

ਸਟੇਸ਼ਨ ਮਾਸਟਰ ਨੇ ਦਸਿਆ ਕਿ ਇਹ ਕੋਲਾ ਰਾਜਪੁਰਾ ਦੇ ਥਰਮਲ ਪਲਾਟ ਲਈ ਜਾ ਰਿਹਾ ਹੈ