ਮੋਦੀ ਸਰਕਾਰ ਖਿਲਾਫ ਦਿੱਲੀ ਚੱਲੋ ਦੇ ਨਾਰੇ ਤੇ ਅਜਨਾਲਾ ਦੇ ਪਿੰਡਾਂ ਤੋ ਅੱਜ ਟਰਾਲੀਆ ਟਰੈਕਟਰ ਰਵਾਨਾ ਕੀਤੇ

0
242

ਅਜਨਾਲਾ :ਮੋਦੀ ਸਰਕਾਰ ਖਿਲਾਫ 26-27 ਨੰਵਬਰ ਦਿੱਲੀ ਚੱਲੋ ਦੇ ਨਾਰੇ ਤੇ ਪਿੰਡ ਜਸਤਰਵਾਲ , ਉਮਰਪੁਰਾ , ਮੁਹਾਰ ,ਕੋਟਲੀ , ਉਠੀਆਂ ਤੋ ਅੱਜ ਟਰਾਲੀਆ ਟਰੈਕਟਰ ਰਵਾਨਾ ਕੀਤੇ ਗਏ । ਕਿਸਾਨਾ ਕਿਹਾ ਅਸੀ ਹੁਣ ਮੋਦੀ ਸਰਕਾਰ ਤੋ ਅੰਕ ਗਾਏ ਹਾ ਤੇ ਹੁਣ ਭਾਵੇ ਕੁੱਝ ਵੀ ਹੋ ਜਾਵੇ ਉਹ ਹੁਣ ਆਰ ਪਾਰ ਦੀ ਲੜਾਈ ਹੀ ਲੜਨ ਗੇ ਅਜਨਾਲਾ ਤੋਂ ਕੈਮਰਾਮੈਨ ਸੁਬੇਗ ਸਿੰਘ ਦੇ ਨਾਲ ਗੁਰਪ੍ਰੀਤ ਸੰਧੂ ਦੀ ਰਿਪੋਰਟ live ਭਾਰਤ