ਮਾਨਸ ਸੇਵਾ ਸਮਿਤੀ ਫਿਰੋਜ਼ਪੁਰ ਵਲੋਂ ਅੱਜ ਵਿਸ਼ਵ ਸ਼ਾੰਤੀ ਦੇ ਲਈ ਕਿਤਾ ਗਿਆ ਸ਼੍ਰੀ ਹਨੂਮਾਨ ਚਲਿਸੇ ਦਾ ਪਾਠ।

0
252

ਵਿਸ਼ਵ ਦੀ ਸ਼ਾੰਤੀ ਦੇ ਲਾਈ ਮਾਨਸ ਸੇਵਾ ਸਮਿਤੀ ਫਿਰੋਜ਼ਪੁਰ ਵਲੋੰ ਅੱਜ ਮਾਨਵਤਾ ਪਬਲਿਕ ਸਕੂਲ ਫਿਰੋਜ਼ਪੁਰ ਵਿਚ ਸ਼੍ਰੀ ਹਨੂਮਾਨ ਚਲੀਸੇ ਦਾ ਪਾਠ ਕਿਤਾ ਗਿਆ ਇਸ ਮੋਕੇ ਪਤਰਕਾਰਾਂ ਨਾਲ ਗਲ ਕਰਦੇਆਂ ਸਕੂਲ ਦੀ ਪ੍ਰਿੰਸਿਪਲ ( ਸਪਨਾ ਧਵਨ ) ਮੇ ਦਸਿਆ ਕਿ ਇਸ ਪਾਠ ਵਿਚ ਜਿਥੇ ਸਕੂਲ ਦੇ ਅਧਿਆਪਕਾਂ ਨੇ ਹਿਸਾ ਲਿਤਾ ਊਥੇ ਹਿ ਸਕੂਲ ਦੇ ਬਚੇਆ ਨੇ ਵਿ ਵਿਸ਼ਵ ਦਿ ਸ਼ਾੰਤੀ ਲਈ ਸ਼੍ਰੀ ਹਨੂਮਾਨ ਚਲੀਸੇ ਦਾ ਪਾਠ ਕਿਤਾ ਅਤੇ ਵਿਸ਼ਵ ਉਤੇ ਚੱਲ ਰਿਹਾ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਜੜ ਤੋਂ ਖਤਮ ਕਰਨ ਦਿ ਅਰਦਾਸ ਕਿਤੀ ਅਤੇ ਨਾਲ ਹੀ ਦੇਸ਼ ਦੇ ਕਿਸਾਨਾਂ ਲਈ ਵਿ ਅਰਦਾਸ ਕਿਤੀ ਕਿ ਕਿਸਾਨਾ ਨੂੰ ਓਨਾ ਦਾ ਹੱਕ ਮਿਲਨਾ ਚਾਹਿਦਾ ਹੈ ।