ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਤੇ ਰੋਸ਼ ਪ੍ਰਦਰਸ਼ਨ ਕੀਤਾ

0
222

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਬਲਾਕ ਪੱਟੀ ਦੀ ਚੋਣ ਕਰਵਾਈ ਗਈ ਜਿਸ ਨੂੰ ਸੰਬੋਧਨ ਕਰਦੇ ਜਿਲ੍ਹਾਂ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਵਾਲੀ ਗੁਰਦਾਸਪੁਰ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਨੂੰਨਾ ਦੀ ਤੇ ਬਿਜਲੀ ਸੋਦ 2020 ਜਾ ਪ੍ਰਰਾਲੀ ਪ੍ਰਦੂਸਨ ਦੇ ਨਾ ਹੇਠ ਜਾਣ ਬੁੱਝ ਕੇ ਕਿਸਾਨਾ ਨੂੰ ਵੱਡੇ ਜਰਮਾਨੇ ਲਉਣ ਦੇ ਸੱਖਤ ਵਿਰੋਧ ਕੀਤਾ ਤੇ ਲੋਕਾ ਨੂੰ 26/27 ਨਵੰਬਰ ਨੂੰ ਦਿੱਲੀ ਜਾਣ ਵਾਸਤੇ ਸੱਦਾ ਦਿੱਤਾ ਤੇ ਕਿਸਾਨਾ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਵੱਡੇ ਪੱਦਰ ਇਕੱਠੇ ਹੋਣ ਦਾ ਇਲਾਣ ਕੀਤਾ ।