ਭਗਵਾਨ ਰਾਮ ਜੀ ਦਾ ਪੁਤਲਾ ਸਾੜਨ ਤੇ ਮੁਸਲਿਮ ਭਾਈਚਾਰਿਆਂ ਨੇ ਕੀਤਾ ਰੋਸ਼ ਪ੍ਰਦਰਸ਼ਨ

0
192

ਪਟਿਆਲਾ ਵਿਖੇ ਅੱਜ ਮੁਸਲਿਮ ਭਾਈ ਚਾਰੇ ਦੇ ਲੋਕਾਂ ਵਲੋਂ ਕੈਮ ਰੋਨ ਦੀ ਨਿੰਦਾ ਕੀਤੀ ਅਤੇ ਆਪਣੇ ਧਰਮ ਦੇ ਨਾਲ ਦੂਸਰੇ ਧਰਮਾ ਦਾ ਸਤਿਕਾਰ ਕੀਤਾ ਜਾਣ ਦੀ ਗੱਲ ਕੀਤੀ ਹੈ ਪਟਿਆਲਾ ਮਸਜਿਦ ਵਿਚ ਇਕੱਠੇ ਹੋਏ ਮੁਸਲਿਮ ਭਾਈਚਾਰੇ ਵਲੋਂ ਪਿਛਲੇ ਦਿਨੀਂ ਦੁਸ਼ਹਿਰੇ ਤੇ ਅੰਮ੍ਰਿਤਸਰ ਵਿਖੇ ਧਾਰਮਿਕ ਪੁਤਲਾ ਸਾੜਨ ਤੇ ਨਿੰਦਾ ਕੀਤੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਨਾਲ ਸਜਾ ਦੀ ਮੰਗ ਕੀਤੀ ਤਾਂ ਜੀ ਆਪਸ ਵਿਚ ਮਾਹੌਲ ਖਰਾਬ ਨਾ ਕਰ ਸਕਣ ਇਸ ਦੇ ਨਾਲ ਫਰਾਂਸ ਦੇਸ਼ ਵਿਚ ਅਜਹਰ ਮੁਹੰਮਦ ਦੇ ਕਾਰਟੂਨ ਬਣਾਉਣ ਤੇ ਫਰਾਂਸ ਦੇ ਕੈਮ ਰੋਨ ਨੇ ਨਿੰਦਾ ਕਰਨ ਦੀ ਬਜਾਏ ਸ਼ਾਬਾਸੀ ਦਿੱਤੇ ਜਾਣ ਦਾ ਵਿਰੋਧ ਕੀਤਾ ਗਿਆ ਅਤੇ ਇਨ੍ਹਾਂ ਕਾਰਣ ਇਕ ਦੂਸਰੇ ਦੇਸ਼ਾਂ ਨੂੰ ਆਪਸ ਵਿੱਚ ਲੜਿਆ ਜਾਂਦਾ ਹੈ ਇਸ ਤਰ੍ਹਾਂ ਦੀਆਂ ਗਲਾਂ ਨਹੀਂ ਹੋਣੀਆਂ ਚਾਹੀਦੀਆਂ ਆਪਸ ਵਿੱਚ ਮਿਲ ਕੇ ਰਹਿਣ ਦਾ ਸੰਦੇਸ ਦਿੱਤਾ