Site icon Live Bharat

ਬਰਨਾਲਾ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬਰਨਾਲਾ ਕਚਹਿਰੀ ਚੋਕ ਚ ਫੂਕਿਆ ਸਾਧੂ ਸਿੰਘ ਧਰਮਸੋਤ ਦਾ ਪੁਤਲਾ

ਅੱਜ ਬਰਨਾਲਾ ਵਿਖੇ ਵੀ ਫੂਕਿਆ ਗਿਆ ਸਾਧੂ ਸਿੰਘ ਧਰਮਸੋਤ ਦਾ ਪੁਤਲਾ, ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵਜ਼ੀਫ਼ੇ ਘੋਟਾਲੇ ਤੇ ਜੰਮ ਕੇ ਕੀਤਾ ਰੋਸਪ੍ਰਦਰਸ਼ਨ ਤੇ ਕਿਹਾ ਕਿ ਏਡੇ ਵੱਡਿਆਂ ਘੋਟਾਲਿਆ ਨੂੰ ਬਿਨਾ ਕਿਸੇ ਵੱਡੀ ਸਪੋਰਟ ਅਨਜਾਮ ਨਹੀਂ ਦਿੱਤਾ ਜਾ ਸਕਦਾ।

 ਨਾਲ ਹੀ ਐਸ ਸੀ ਲੇਵਲ ਗਰੀਬਵਿਦਿਆਰਥੀਆ ਦਾ ਪੱਖ ਲੈਂਦਿਆਂ ਬੋਲਿਆਂ ਕੇ ਕਈ ਵਿਦਿਆਰਥੀ ਤਾਂ ਏਸੇ ਵੀ ਹਨ ਜੋ ਵਜ਼ੀਫ਼ੇ ਨਾਲ ਆਪਣੀਆ ਲੋੜ ਦੀਆ ਕਿਤਾਬਾਂ ਖਰੀਦਦੇ ਹਨ ਨਾਲ ਹੀਸਾਧੂ ਮੰਤਰੀ ਨੂੰ ਪਾਈਆ ਲਾਹਨਤਾਂ ਵਜ਼ੀਫ਼ਾ ਘੋਟਾਲੇ ਨੂੰ ਲੈਕੇ।

Exit mobile version