ਫਿਰੋਜ਼ਪੁਰ ਤੋਂ ਰਵਾਨਾ ਹੋਏ ਦਿੱਲੀ ਜਾਣ ਲਈ ਹਜਾਰਾ ਦੀ ਤਾਦਾਤ ਵਿਚ ਕਿਸਾਨ ਟਰੈਕਟਰ ਟਰਾਲੀਆਂ ਤੇ

0
190

ਕਿਸਾਨਾਂ ਵੱਲੋਂ ਬੈਰੀਕੇਡ ਤੋੜ ਕੇ ਦਿੱਲੀ ਨੂੰ ਹੋਏ ਰਵਾਨਾ ਜ਼ਿਕਰਯੋਗ ਹੈ ਕਿ ਹਰਿਆਣਾ ਪੁਲੀਸ ਵਲੋਂ ਸਵੇਰ ਤੋਂ ਹੀ ਹਰਿਆਣੇ ਨੂੰ ਚਾਰੋਂ ਪਾਸੇ ਸੀਲ ਕਰ ਦਿੱਤਾ ਗਿਆ ਸੀ ਅੱਜ ਸਵੇਰ ਤੋਂ ਹੀ ਕਿਸਾਨਾ ਆਪੋ ਆਪਣੀਆਂ ਗੱਡੀਆਂ ਲੈ ਕੇ ਟਰੈਕਟਰ ਲੈ ਕੇ ਬਾਰਡਰਾਂ ਤੇ ਪਹੁੰਚਣੇ ਸ਼ੁਰੂ ਹੋ ਗਏ ਸਨ ਕਿਸਾਨਾਂ ਵੱਲੋਂ ਇੱਕ ਬੜੀ ਯੋਜਨਾਬੰਦ ਤਰੀਕੇ ਨਾਲ ਬੈਰੀਗੇਟਾਂ ਨੂੰ ਤੋਡ਼ ਕੇ ਦਿੱਲੀ ਵੱਲ ਨੂੰ ਰਵਾਨਾ ਹੋ ਗਏਇਸ ਦਰਮਿਆਨ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਅਤੇ ਪੂਰੀ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਗਈ