ਪੰਜਾਬ ਸਰਕਾਰ ਵਲੋ ਨਵੀਆਂ ਸਹੂਲਤਾਂ ਲਾਗੂ ਕਰਨ ਤੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮ ਸੋਤ ਪਟਿਆਲਾ ਪਹੁੰਚੇ

0
168

ਪੰਜਾਬ ਸਰਕਾਰ ਵਲੋ ਨਵੀਆਂ ਸਹੂਲਤਾਂ ਲਾਗੂ ਕਰਨ ਤੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮ ਸੋਤ ਪਟਿਆਲਾ ਪਹੁੰਚੇ ਅਤੇ ਦਸਿਆ ਕਿ ਇਨਾ ਸਹੂਲਤਾਂ ਨਾਲ ਲੋਕਾਂ ਬਹੁਤ ਲਾਭ ਮਿਲੇਗਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਧਰਮ ਸੋਤ ਨੇ ਕਿਹਾ ਕਿ ਨਾਭਾ ਨਗਰ ਕੌਂਸਲ ਦੀਆ ਕਾਂਗਰਸ ਸਾਰਿਆ ਸੀਟਾਂ ਜਿੱਤਣ ਗੇ ਅਤੇ ਮੋਦੀ ਸਰਕਾਰ ਤੇ ਬੋਲਦਿਆਂ ਦਸਿਆ ਕਿ ਮੋਦੀ ਦੀ ਨੀਅਤ ਤੇ ਨੀਤੀ ਮਾੜੀ ਹੈ ਕਿਸਾਨ ਸੰਘਰਸ਼ ਤੇ ਕਿਹਾ ਕੇ ਅੰਦੋਲਨ ਵਿਚ ਕੇਵਲ ਕਿਸਾਨ ਹੀ ਨਹੀਂ ਬਲਕਿ ਹਰ ਵਰਗ ਦਾ ਹਨ ਗਿਆ ਹੈ ਅਤੇ ਪੂਰੇ ਦੇਸ਼ ਦੀ ਅਵਾਮ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ ਹੈ ਉਥੇ ਕਿਸਾਨਾ ਨਾਲ ਕਾਂਗਰਸ ਖੜੀ ਹੈ ਤੇ ਖੜੀ ਰਹੇਗੀ ਦੀਪ ਸਿੱਧੂ ਦੀ ਗਿਰਫਤਾਰੀ ਤੇ ਮੰਤਰੀ ਧਰਮ ਸੋਤ ਨੇ ਦਸਿਆ ਕਿ ਇਸ ਬਾਰੇ ਜਦੋਂ ਤਕ ਸਿੱਧੂ ਦੀ ਤਫਤੀਸ਼ ਹੋਣ ਤੇ ਜੇ ਕੁਝ ਬੋਲਦਾ ਹੈ ਅਤੇ ਸਰਕਾਰ ਦਾ ਬਿਆਨ ਆਉਣ ਤੇ ਹੀ ਹੋਵੇਗਾ ਓਨਾ ਨੇ ਕਿਹਾ ਕਿ ਲੋਕ ਤਾਂ ਕਹਿੰਦੇ ਹਨ ਕੀ ਦੀਪ ਸਿੱਧੂ ਤਾਂ ਭਾਜਪਾ ਦੀ ਬੰਦਾ ਹੈ ਕੇਵਲ ਹੁਣ ਸਿੱਧੂ ਦੇ ਬਿਆਨ ਤੋਂ ਸੱਚ ਸਾਮ੍ਹਣੇ ਆਏਗਾ ਰਾਜਪੁਰਾ ਵਿੱਚ ਲਗਾਤਾਰ ਸੁਰਖੀ ਆ ਆ ਰਹੇ ਗੰਭੀਰ ਮਸਲਿਆਂ ਨੂੰ ਲੈਕੇ ਮੰਤਰੀ ਨੇ ਸਵਾਲ ਦਾ ਜਵਾਬ ਦਿੱਤਾ ਹੋ ਕਰੇਗਾ ਸੋ ਭਰੇਗਾ