ਪਿੰਡ ਸਰਹਾਲੀ ‘ਚ ਵਿਆਹੁਤਾ ਲੜਕੀ ਦੀ ਮੌਤ ਦੇ ਲੱਗੇ ਸਹੁਰੇ ਪਰਿਵਾਰ ਤੇ ਕਰੰਟ ਲਗਾਕੇ ਅਤੇ ਗਲਾ ਘੁੱਟ ਕੇ ਮਾਰਨ ਦੇ ਦੋਸ਼

0
233

ਪਿੰਡ ਸਰਹਾਲੀ ਵਿਚ ਵਿਆਹੁਤਾ ਲੜਕੀ ਰਮਨਜੀਤ ਕੌਰ ਦੀ ਜੋ ਕਿ 2 ਸਾਲ ਪਹਿਲਾਂ ਪਿੰਡ ਖਾਰਾ ਵਿਚ ਫੌਜ ਵਿਚ ਨੌਕਰੀ ਕਰਦੇ ਜਗਦੀਪ ਸਿੰਘ ਨਾਲ ਵਿਆਹੀ ਸੀ ਅੱਜ ਉਨ੍ਹਾਂ ਨੂੰ ਦੱਸਿਆ ਗਿਆ ਕਿ ਤੁਹਾਡੀ ਲੜਕੀ ਦੀ ਚੁੰਨੀ ਮੋਟਰਸਾਈਕਲ ਵਿਚ ਆਉਣ ਕਰਕੇ ਉਸਨੂੰ ਫਾਹ ਆ ਗਿਆ ਉਸਦੀ ਮੌਤ ਹੋ ਗਈ ਜਦ ਲੜਕੀ ਪਰਿਵਾਰ ਵਾਲੇ ਆਪਣੀ ਲੜਕੀ ਨੂੰ ਦੇਖਣ ਪੁੱਜੇ ਤਾਂ ਉਸਦੀ ਗਰਦਨ ਉੱਪਰ ਫਾਹ ਦੇ ਨਾਲ ਨਾਲ ਕਰੰਟ ਦੇ ਵੀ ਨਿਸ਼ਾਨ ਸਨ ਜਿਸ ਉਨ੍ਹਾਂ ਨੇ ਲੜਕੀ ਮੌਤ ਦੇ ਸਹੁਰੇ ਪਰਿਵਾਰ ਤੇ ਕਰੰਟ ਲਗਾਕੇ ਅਤੇ ਗਲਾ ਘੁੱਟ ਕੇ ਮਾਰਨ ਦੇ ਦੋਸ਼ ਲਗਾਉਂਦੇ ਕਿਹਾ ਇਸਦੀ ਜਾਂਚ ਕਰ ਸਾਨੂੰ ਇਨਸਾਫ ਦੁਵਾਇਆ ਜਾਵੇ ਮਿਰਤਕ ਲੜਕੀ ਦੀ ਮਾਂ ਰਣਜੀਤ ਕੌਰ ਨੇ ਕਿਹਾ ਕਿ ਉਸਦੀ ਲੜਕੀ ਨੂੰ ਬੱਚਾ ਨਾ ਹੋਣ ਕਰਕੇ ਮਿਹਣੇ ਮਾਰੇ ਜਾਂਦੇ ਦਾਜ ਲਈ ਪ੍ਰੇਸ਼ਾਨ ਕੀਤਾ ਕੀਤਾ ਜਾਂਦਾ ਸੀ ਉਨ੍ਹਾਂ ਕਿਹਾ ਸੱਸ ਸਹੁਰੇ ਨਨਾਣ ਅਤੇ ਪਤੀ ਵਲੋਂ ਇਸਨੂੰ ਮਾਰ ਦਿੱਤਾ ਗਿਆ

ਥਾਣਾ ਸਰਹਾਲੀ ਦੇ ਪੁਲੀਸ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਨੂੰ ਫਾਹ ਦਿੱਤਾ ਗਿਆ ਜਿਸਦੇ ਚੱਲਦੇ ਲੜਕੀ ਦੇ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਸੱਸ ਸਹੁਰੇ ,ਨਨਾਣ ਅਤੇ ਪਤੀ ਖਿਲਾਫ 302 ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਾਈਟ ਮਿਰਤਕ ਲੜਕੀ ਦੇ ਭਰਾ ਅਕਾਸ਼ਦੀਪ ਸਿੰਘ ਅਤੇ ਰਿਸ਼ਤੇਦਾਰ ਲਾਦਕੁ ਮਾਂ ਰਣਜੀਤ ਕੌਰ ਅਤੇ ਜਾਂਚ