ਅੱਜ ਪਟਿਆਲਾ ਵਿਖੇ ਸਿਵਲ ਸਰਜਨ ਦੇ ਦਫ਼ਤਰ ਦੇ ਬਾਹਰ ਐਚ ਐਮ ਮੁਲਾਜ਼ਮਾਂ ਵੱਲੋਂ ਮਿਥੇ ਸਮੇਂ ਲਈ ਧਰਨਾ ਦਿੱਤਾ ਗਿਆ ਹੈ ਐੱਨ ਐੱਚ ਐੱਮ ਮੁਲਾਜ਼ਮਾਂ ਦਾ ਕਹਿਣਾ ਹੈ ਅਸੀਂ ਪਿਛਲੇ 15 ਸਾਲ ਤੋਂ ਠੇਕੇ ਦੇ ਅਧਾਰ ਤੇ ਕੰਮ ਕਰ ਰਹੇ ਹਾਂ ਸਾਨੂੰ ਹੁਣ ਜਾਂ ਤਾਂ ਪੱਕਾ ਕਰ ਦਿੱਤਾ ਜਾਵੇ ਨਹੀਂ ਤਾਂ ਬਣਦਾ ਭੱਤਾ ਦਿੱਤਾ ਜਾਵੇ ਉਨ੍ਹਾਂ ਦਾ ਕਹਿਣਾ ਹੈ ਕਿ covid ਕਰਕੇ ਕੰਮ ਦਾ ਬੋਝ ਬਹੁਤ ਵਧ ਗਿਆ ਹੈ ਅਤੇ ਪਿਛਲੀ 27 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਹੜਤਾਲ ਕੀਤੀ ਸੀ ਸਰਕਾਰ ਨੇ ਉਸਤਰਾ ਕੋਈ ਗੌਰ ਨਹੀਂ ਕੀਤੀ ਉਹਨਾਂ ਨੇ ਕਿਹਾ ਕੀ ਹੜਤਾਲ ਆਸੀ ਹੁਣ ਅਣਮਿਥੇ ਸਮੇਂ ਦੇ ਲਈ ਕਰ ਦਿੱਤੀ ਹੈ ਇਸ ਇਸ ਦੇ ਵਿੱਚ ਪਬਲਿਕ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ