ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਪਲੜਾ ਰਿਹਾ ਭਾਰੀ ,ਸਥਾਨਕ 31ਵਾਰਡਾਂ ਵਿਚੌ 27ਉਮੀਦਵਾਰ ਰਹੇ ਜੇਤੂ

0
143

14 ਫਰਵਰੀ ਨੂੰ ਸ਼ਹਿਰ ਰਾਜਪੁਰਾ ਵਿਖੇ ਹੋਇਆ ਨਗਰ ਕੌਂਸਲ ਚੋਣਾਂ ਦੇ ਮੁਕੰਮਲ ਰੁਝਾਨ ਆ ਚੁਕੇ ਹਨ ।ਸ਼ਹਿਰ ਦੇ ਸਥਾਨਕ 31 ਵਾਰਡਾਂ ਵਿਚੌ 27 ਵਾਰਡਾਂ ਉਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ,2 ਭਾਜਪਾ ਦੇ ਉਮੀਦਵਾਰਾਂ, 1ਅਕਾਲੀ ਦਲ ਅਤੇ 1 ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਾਤ ਹਾਸਲ ਕੀਤੀ ਹੈ ।ਕਾਬੀਲੇਗੌਰ ਗਲ ਇਹ ਰਹੀ ਕੀ ਸਥਾਨ ਸ਼ਹਿਰੀ ਵਾਰਡਾਂ ਵਿਚ ਯੂਥ ਕਾਂਗਰਸ ਦੀ ਅਹਿਮ ਭੁਮਿਕਾ ਵਿਖਾਈ ਦਿਤੀ ।ਯੁਥ ਕਾਂਗਰਸ ਦੇ ਹਿਸੇ ਪਾਰਟੀ ਵਲੋ 9 ਸੀਟਾਂ ਉਤੇ ਯੂਥ ਆਗੂ ਉਤਾਰੇ ਗਏ ਸੀ ਜਿਨਾ ਵਿਚੋਂ 9ਦੇ 9 ਯੂਥ ਆਗੁਆ ਵਲੋ ਆਪਣੇ ਵਾਰਡਾਂ ਵਿਚੌ ਵਡੀ ਲੀਡ ਨਾਲ ਜੀਤ ਹਾਸਲ ਕੀਤੀ ਗਈ ।ਇਸ ਮੌਕੇ ਐਸ ਡੀ ਐਮ ਕਮ ਅਤੇ ਚੌਣ ਅਧਿਕਾਰੀ ਚਰਨਜੀਤ ਸਿੰਘ ਨੇ ਦਸੀਆਂ ਕਿ ਬੜੇ ਪਾਰਦਰਸ਼ੀ ਤਰੀਕੇ ਨਾਲ ਞੌਟਾ ਦੀ ਗਿਣਤੀ ਦੀ ਪ੍ਰਕਿਰਿਆ ਨੇਪਰੇ ਚਾੜੀ ਗਈ ਹੈ ।ਚੋਣਾਂ ਦੌਰਾਨ ਸ਼ਹਿਰ ਦੇ 31 ਵਾਰਡਾਂ ਵਿਚੌ 27 ਵਿਚ ਕਾਂਗਰਸੀ ਉਮੀਦਵਾਰ, 2 ਵਿਚੌ ਭਾਜਪਾਈ ਉਮੀਦਵਾਰ ,1ਵਿਚੌ ਸ਼ਿਰੌਮਣੀ ਅਕਾਲੀ ਦਲ ,1ਵਿਚੌ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤ ਹਾਸਲ ਹੋਈ ਹੈ ।

ਇਸ ਦੌਰਾਨ ਰਾਜਪੁਰਾ ਦੇ ਕਾਂਗਰਸੀ ਵਿਧਾਇਕ ਹਰਦਿਆਲੇ ਕੰਬੋਜ ਅਤੇ ਯੂਥ ਜਿਲਾ ਪ੍ਰਧਾਨ ਨਿਰਭੈ ਸਿੰਘ ਕੰਬੋਜ ਵਲੌ ਸ਼ਹਿਰ ਦੀ ਜਨਤਾ ਵਲੋ ਕਾਂਗਰਸ ਪਾਰਟੀ ਉਤੇ ਭਰੋਸਾ ਜਿਤਾਉਣ ਲਈ ਧੰਨਵਾਦ ਕੀਤਾ ਗਿਆ ।ਅਤੇ ਉਨਾ ਵਲੋ ਇਹ ਜਿਤ ਸ਼ਹਿਰ ਵਿਚ ਹੌ ਏ ਵਿਕਾਸ ਦੀ ਜਿਤ ਦਸੀ ਗਈ ।
ਬਾਈਟ-ਐਸ ਡੀ ਐਮ ਚਰਨਜੀਤ ਸਿਘ
ਵਿਧਾਇਕ -ਰਾਜਪੁਰਾ ਹਰਦਿਆਲ ਕੰਬੋਜ
ਜਿਲਾ ਯੂਥ ਪ੍ਰਧਾਨ-ਨਿਰਭੈ ਕੰਬੋਜ
ਜਿਲਾ ਭਾਜਪਾ ਪ੍ਰਧਾਨ-ਵਿਕਾਸ ਸ਼ਰਮਾ