ਥਾਣਾ ਵੱਲਾ ਵੱਲੋ ਚੌਰੀ ਦੇ 01 ਮੋਟਰਸਾਈਕਲ ਸਮੇਤ 01 ਕਾਬੂ।

0
40

ਮੁਕੱਦਮਾ ਨੰਬਰ 45 ਮਿਤੀ 02-03-2023 ਜੁਰਮ 379,411 ਭ:ਦ:, ਥਾਣਾ ਮਕਬੂਲਪੁਰਾ, ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ:- ਵਿਜੇ ਉਰਫ ਕਾਲੂ ਪੁੱਤਰ ਮੋਨੂੰ ਵਾਸੀ ਨਿਊ ਅਜ਼ਾਦ ਨਗਰ, ਮਕਬੂਲਪੁਰਾ, ਅੰਮ੍ਰਿਤਸਰ।
ਬ੍ਰਾਮਦਗੀ:- 01 ਮੋਟਰਸਾਈਕਲ।

ਮੁੱਖ ਅਫਸਰ ਥਾਣਾ ਵੱਲਾ, ਅੰਮ੍ਰਿਤਸਰ ਸਬ-ਇੰਸਪੈਕਟਰ ਜਸਬੀਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਸੂਚਨਾਂ ਦੇ ਅਧਾਰ ਪਰ ਦੋਸ਼ੀ ਵਿਜੇ ਨੂੰ ਕਾਬੂ ਕਰਕੇ ਇਸ ਪਾਸੋਂ 01 ਚੋਰੀ ਦਾ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫਤੀਸ਼ ਜਾਰੀ ਹੈ।