ਥਾਣਾ ਰਣਜੀਤ ਐਵੀਨਿਊ ਵੱਲੋ 01 ਝਪਟਮਾਰ ਕਾਬੂ।

0
57

ਮੁਕੱਦਮਾ ਨੰਬਰ 31 ਮਿਤੀ 02-03-2023 ਜੁਰਮ 379-ਬੀ,411 ਭ:ਦ:, ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ:- ਕਵਿਸ਼ ਮਹਿਤਾ ਪੁੱਤਰ ਅਸ਼ੋਕ ਕੁਮਾਰ ਮਹਿਤਾ ਵਾਸੀ ਜਿੰਦੀ ਵਾਲਾ ਚੌਂਕ, ਗੇਟ ਹਕੀਮਾਂ, ਅੰਮ੍ਰਿਤਸਰ।
ਬ੍ਰਾਮਦਗੀ:-01 ਐਕਟਿਵਾ ਸਕੂਟੀ, 01 ਮੋਬਾਈਲ ਫੋਨ।
ਮੁੱਖ ਅਫਸਰ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਇੰਸਪੈਕਟਰ ਜਸਪਾਲ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਰਾਮ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਦੋਸ਼ੀ ਕਵਿਸ਼ ਮਹਿਤਾ ਨੂੰ ਸਮੇਤ 01 ਐਕਟਿਵਾ ਸਕੂਟੀ ਕਾਬੂ ਕਰਕੇ ਇਸ ਪਾਸੋਂ 01 ਖੋਹ ਕੀਤਾ ਮੋਬਾਈਲ ਫੋਨ ਬ੍ਰਾਮਦ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫਤੀਸ਼ ਜਾਰੀ ਹੈ।