ਜੰਡਿਆਲਾ ਗੁਰੂ ਦੇ ਗਹਿਰੀ ਮੰਡੀ ਰੇਲਵੇ ਸਟੇਸ਼ਨ ਤੇ ਕਿਸਾਨਾਂ ਦਾ ਧਰਨਾ 105 ਵੇਂ ਦਿਨ ਚ ਦਾਖਿਲ

0
190

ਕੇਦਰ ਸਰਕਾਰ ਵਲੋਂ ਜੋ ਕਿਸਾਨਾਂ ਖਿਲਾਫ ਖੇਤੀ ਆਰਡੀਨੈਂਸ ਪਾਸ ਕੀਤੇ ਗਏ ਹਨ ਉਸਦੇ ਚਲਦਿਆ ਜੰਡਿਆਲਾ ਗੁਰੂ ਦੇ ਗਹਿਰੀ ਮੰਡੀ ਰੇਲਵੇ ਸਟੇਸ਼ਨ ਤੇ ਕਿਸਾਨਾਂ ਦਾ ਧਰਨਾ 105 ਵੇਂ ਦਿਨ ਚ ਦਾਖਿਲ ਹੋਇਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਥੇ ਹੀ ਉਹਨਾਂ ਨੂੰ ਬਰਫਬਾਰੀ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਬਾਰਿਸ਼ ਨਾਲ ਉਹਨਾਂ ਦੇ ਟੇਂਟ ਵੀ ਤਹਿਸ ਨਹਿਸ ਹੋ ਗਏ ਹਨ ਉਹਨਾਂ ਕਿਹਾ ਕਿ ਕਿਸਨਾ ਦੇ ਹੋਂਸਲੇ ਬੁਲੰਦ ਰਹਿਣਗੇ ਅਤੇ ਉਹ ਧਰਨੇ ਤੇ ਡਟੇ ਰਹਿਣਗੇ