ਜਮੀਨੀ ਵਿਵਾਦ ਦੇ ਚਲਦਿਆਂ, ਭਰਾ ਨੇ ਕਿੱਤਾ ਭਰਾ ਦਾ ਕਤਲ

0
344

ਰਨ ਤਾਰਨ ਦੇ ਪਿੰਡ ਰੂੜੀਵਾਲਾ ਵਿਖੇ ਖੇਤ ਦੇ ਖਾਲ ਦੀ ਵੱਟ ਨੂੰ ਲੈ ਕੇ ਹੋਏ ਝਗੜੇ ਵਿੱਚ ਭਰਾ ਵੱਲੋ ਭਰਾ ਦਾ ਹੀ ਆਪਣੇ ਸਾਥੀਆ ਦੀ ਮਦਦ ਨਾਲ ਤੇਜਧਾਰ ਹਥਿਆਰਾਂ ਨਾਲ ਕੱਤਲ ਕਰਨ ਦਾ ਆਇਆ ਮਾਮਲਾ ਸਾਹਮਣੇ

ਪੁਲਿਸ ਵੱਲੋ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਤੇ ਅਰੋਪੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ