ਜਦੋਂ ਇੱਕ ਤਾਰ ਨੇ ਖੋਇਆ ਗਰੀਬ ਕਿਸਾਨ ਦਾ ਸਬ ਕੁਛ !

0
218

ਬਿਜਲੀ ਦੀ ਇੱਕ ਤਾਰ ਨੇ ਗ਼ਰੀਬ ਕਿਸਾਨ ਦਾ ਸਭ ਕੁਝ ਕੀਤਾ ਤਬਾਹ
ਕਾਦੀਆਂ ਦੇ ਨਜ਼ਦੀਕ ਪਿੰਡ ਕਾਹਲਵਾਂ ਦੇ ਕਿਸਾਨ ਨਵਜੋਤ ਸਿੰਘ ਵੱਲੋਂ ਠੇਕੇ ਤੇ ਲਈ ਪੈਲੀ ਵਿਚ
ਕਮਾਦ ਬੀਜਿਆ ਗਿਆ ਸੀ ਸ਼ਾਰਟ ਸਰਕਟ ਕਾਰਨ ਉਸ ਦੀ ਤਿੰਨ ਕਿੱਲੇ ਪੈਲੀ ਸੜ ਕੇ ਪੂਰੀ ਤਰ੍ਹਾਂ ਤਬਾਹ ਹੋ ਗਈ। ਪੰਚਾਇਤ ਮੈਂਬਰ ਕੇਵਲ ਸਿੰਘ ਨੇ ਦੱਸਿਆ ਕਿ ਨਵਜੋਤ ਸਿੰਘ ਇਕ ਗਰੀਬ ਕਿਸਾਨ ਹੈ। ਕਮਾਦ ਸੁਆਹ ਹੋਣ ਕਾਰਨਉਸ ਦਾ ਲਗਭਗ 3 ਲੱਖ ਰੁਪਏ ਤੋਂ ਵਧ ਦਾ ਨੁਕਸਾਨ ਹੋਇਆ ਹੈ। ਨਵਜੋਤ ਸਿੱਧੂ ਨੇ ਇਸ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਪੁਲਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।