ਗਣਤੰਤਰ ਦਿਵਸ ਦੀ ਘੱਟਣਾ ਤੋਂ ਬਾਦ ਦਿੱਲੀ ਪੁਲਿਸ ਵੱਲੋ ਹਿਰਾਸਤ ਵਿੱਚ ਲਏ ਕਿਸਾਨਾਂ ਵਿੱਚ ਤਰਨ ਤਾਰਨ ਦੇ ਪਿੰਡ ਸ਼ੇਰੋ

0
152

ਗਣਤੰਤਰ ਦਿਵਸ ਦੀ ਘੱਟਣਾ ਤੋਂ ਬਾਦ ਦਿੱਲੀ ਪੁਲਿਸ ਵੱਲੋ ਹਿਰਾਸਤ ਵਿੱਚ ਲਏ ਕਿਸਾਨਾਂ ਵਿੱਚ ਤਰਨ ਤਾਰਨ ਦੇ ਪਿੰਡ ਸ਼ੇਰੋ ਦਾ ਸੰਦੀਪ ਸਿੰਘ ਹੈ ਸ਼ਾਮਲ ,ਪਰਿਵਾਰ ਵਾਲਿਆਂ ਨੇ ਗ਼ਰੀਬੀ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਨੂੰ ਸੰਦੀਪ ਦਾ ਕੇਸ ਲੜ ਕੇ ਉਸ ਨੂੰ ਜੇਲ ਵਿੱਚੋ ਬਾਹਰ ਕੱਢਉਣ ਦੀ ਕੀਤੀ ਮੰਗ