ਜਿਲਾ ਤਰਨ ਤਾਰਨ ਦੇ ਅਧੀਨ ਪੇਂਦੇ ਪਿੰਡ ਕੱਕਾ ਕੰਡਿਆਲਾ ਵਿੱਚ ਉਸ ਸਮੇ ਦੁੱਖ ਭਰੀ ਲਹਿਰ ਦੋੜ ਗਈ ਜਦ ਪਿੰਡ ਦੇ ਹੀ ਵਸਨੀਕ ਗਰੀਬ ਦਲਿਤ ਪਰਿਵਾਰ ਦਾ ਵਿਅਕਤੀ ਦੀ ਖੇਤਾ ਵਿੱਚ ਝੋਨਾ ਲਗਾਉਦਿਆ ਅਸਮਾਨੀ ਬਿਜਲੀ ਪੈਣ ਨਾਲ ਉਸ ਦੀ ਮੋਕੇ ਤੇ ਹੀ ਮੋਤ ਹੋ ਗਈ।ਪਿੰਡ ਵਾਸੀਆ ਨੇ ਵਿਅਕਤੀ ਨੂੰ ਇਲਾਜ ਲਈ ਤਰਨ ਤਾਰਨ ਦੇ ਨਿਜੀ ਹਸਪਾਤਲ ਲੇ ਕੇ ਗਏ ਜਿਥੇ ਡਾਕਟਰਾ ਨੇ ਮ੍ਰਿਤਕ ਏਲਾਨ ਦੇ ਦਿਤਾ।ਘਟਨਾ ਸਬੰਧੀ ਜਾਣਕਾਰੀ ਦਿੰਦਿਆ ਪਿੰਡ ਦੇ ਸਰਪੰਚ ਗੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੈ ਜੋ ਦੋਨੋ ਪਤੀ ਪਤਨੀ ਖੇਤਾ ਵਿੱਚ ਝੋਨਾ ਲਗਾ ਕੇ ਆਪਣੇ ਘਰ ਦਾ ਗੁਜਾਰਾ ਕਰ ਰਹੇ ਸਿ ਕਿ ਅੱਜ ਜਦ ਸਵੇਰੇ ਇਹ ਖੇਤਾ ਵਿੱਚ ਝੋਨਾ ਲਗਾ ਰਹੇ ਸੀ ਤਾ ਅਸਮਾਨ ਵਿੱਚ ਬਰਸਾਤੀ ਮੋਸਮ ਬਣਿਆ ਹੋਇਆ ਸੀ
ਜਿਸਦੇ ਕਰਨਜੀਤ ਤੇ ਅਸਮਾਨੀ ਬਿਜਲੀ ਪੇ ਗਈ।ਜਿਸਦੀ ਮੋਕੇ ਤੇ ਮੋਤ ਹੋ ਗਈ ਕਰਨਜੀਤ ਆਪਣੇ ਪਿਛੇ ਦੋ ਲੜਕੇ ਤੇ ਪਤਨੀ ਛੱਡ ਗਿਆ ।ਪਿੰਡ ਵਾਸੀਆ ਤੇ ਪਰਿਵਾਰਿਕ ਮੇੰਬਰਾ ਨੇ ਜਿਲਾ ਤਰਨ ਤਾਰਨ ਦੇ ਪ੍ਰਸ਼ਾਸ਼ਨ ਪਾਸੋ ਮੰਗ ਕਰਦੇ ਹਾ ਕਿ ਸਾਡੀ ਹਰ ਸੰਭਵੀ ਮਾਲੀ ਸਹਾਇਤਾ ਕੀਤੀ ਜਾਵੇ।