ਕੈਪਟਨ ਸਮਾਰਟ ਫੋਨ ਸਕੀਮ ਦੇ ਤਹਿਤ ਡਾ ਰਾਜਕੁਮਾਰ ਵੇਰਕਾ ਵਲੋਂ ਅਜ ਵਿਦਿਆਰਥੀ ਨੂੰ ਸਮਰਾਟ ਫੋਨ ਵੰਡੇ ਗਏ

0
264

ਸੂਬੇ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੌ ਆਪਣੇ ਮੈਨੀਫੈਸਟੋ ਵਿਚ ਕੀਤੇ ਨੋਜਵਾਨਾ ਨੂੰ ਸਮਰਾਟ ਫੋਨ ਦੇਣ ਦੇ ਵਾਅਦੇ ਨੂੰ ਪੁਰਾ ਕਰਦਿਆਂ ਅਜ ਦੂਸਰੇ ਫੈਸ ਵਿਚ ਡਾ ਰਾਜਕੁਮਾਰ ਵੇਰਕਾ ਅਜ ਸਰਕਾਰੀ ਸਕੂਲ ਛੇਹਰਟਾ ਵਿਖੇ ਕੈਪਟਨ ਸਮਾਰਟ ਫੋਨ ਸਕੀਮ ਦੇ ਤਹਿਤ ਅਜ ਵਿਦਿਆਰਥੀ ਨੂੰ ਸਮਰਾਟ ਫੋਨ ਵੰਡੇ ਗਏ ਇਸ ਮੌਕੇ ਗਲਬਾਤ ਕਰਦਿਆਂ ਕਾਗਰਸ਼ ਵਿਧਾਇਕ ਡਾ ਰਾਜ ਕੁਮਾਰ ਵੇਰਕਾ ਵਲੌ ਇਸ ਮੌਕੇ ਸਰਕਾਰੀ ਸਕੂਲ ਛੇਹਰਟਾ ਵਿਖੇ ਵਿਦਿਆਰਥੀਆਂ ਨੂੰ ਸਮਰਾਟ ਫੋਨ ਵੰਡੇ ਗਏ ਜਿਸ ਵਿਚ ਗਲਬਾਤ ਕਰਦਿਆਂ ਇਹਨਾਂ ਦਸਿਆ ਕਿ ਕੈਪਟਨ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦਿਆ ਅਜ ਦੇਸ਼ ਦੇ ਭਵਿਖ ਕਹੇ ਜਾਣ ਵਾਲੇ ਵਿਦਿਆਰਥੀਆਂ ਨੂੰ ਸਮਰਾਟ ਫੋਨ ਵੰਡੇ ਗਏ ਹਨ।ਜਿਸਦੇ ਤਹਿਤ ਵਿਦਿਆਰਥੀਆਂ ਨੂੰ ਪੜਨ ਲਿਖਣ ਵਿਚ ਕਾਫੀ ਸਹੂਲਤ ਮਿਲੇਗੀ ਅਤੇ ਵਰਤਮਾਨ ਸਮੇਂ ਵਿਚ ਇਨਟਰਨੈਟ ਦੀ ਮਦਦ ਨਾਲ ਇਸ ਸਮਰਾਟ ਫੋਨ ਰਾਹੀ ਸੂਬੇ ਦੇ ਵਿਦਿਆਰਥੀ ਨਵਾਂ ਸਮਾਜ ਸਿਰਜਣਗੈ।