ਕੈਟ ਬਜਾਰ ਦੇ ਇਲਾਕਾ ਨਿਵਾਸੀ ਵਲੋਂ ਅੰਮਿਤਸਰ ਦੇ ਡੀ ਸੀ ਨੂੰ ਮੰਗ ਪੱਤਰ ਦਿੱਤਾ ਗਿਆ

0
222

ਅੰਮਿਤਸਰ ਦੇ ਕੈਟ ਬਜਾਰ ਦੇ ਵਿੱਚ ਆਰਮੀ ਆਫਿਸਰਾਂ ਦੇ ਵੱਲੋ ਇੱਕ ਨੋਟਿਸ ਲਗਾਇਆ ਗਿਆ ਜਿਸ ਵਿੱਚ ਸਿੱਧੇ ਤੋਰ ਤੇ ਲਿਖਾਇਆ ਗਿਆ ਇਹ ਆਰਮੀ ਦੀ ਜਗਾਂ ਹੈ ਇਸ ਨੂੰ ਖਾਲੀ ਕਰ ਦਿੱਤਾ ਜਿਵੇ ਜਿਸ ਨੂੰ ਲੈ ਕੇ ਕੈਟ ਬਜਾਰ ਦੇ ਇਲਾਕਾ ਨਿਵਾਸੀ ਅੰਮਿਤਸਰ ਦੇ ਡੀ ਸੀ ਦਫਤਰ ਪਹੁੰਚੇ ਤੇ ਮੰਗ ਪੱਤਰ ਦਿੱਤਾ ਗਿਆ