Site icon Live Bharat

ਕਿਸਾਨ ਯੂਨੀਅਨ ਦੀਆਂ 4 ਪਿੰਡਾਂ ਦੀਆਂ ਮਹਿਲਾਵਾਂ ਨੇ ਮਨਾਇਆ ਤੀਆਂ ਦਾ ਤਿਉਹਾਰ ਅਤੇ ਮੋਦੀ ਦਾ ਪੁਤਲਾ ਫੂਕਿਆ ||

ਅੱਜ ਪਟਿਆਲਾ ਜ਼ਿਲ੍ਹਾ ਦੇ ਪਿੰਡ ਸੀਉਣਾ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ 4 ਪਿੰਡਾਂ ਦੀਆਂ ਮਹਿਲਾਵਾਂ ਦੀ ਤਰਫ ਤੋਂ ਮਨਾਇਆ ਤੀਆਂ ਦਾ ਤਿਉਹਾਰ ਇਸ ਮੌਕੇ ਤੇ ਮਹਿਲਾਵਾਂ ਨੇ ਪੰਜਾਬੀ ਸਭਿਆਚਾਰ ਪੇਸ਼ ਕੀਤਾ ਅਤੇ ਨਰਿੰਦਰ ਸਿੰਘ ਮੋਦੀ ਦਾ ਪੁਤਲਾ ਫੂਕਿਆYouTube video player

ਪਟਿਆਲਾ ਜ਼ਿਲ੍ਹਾ ਦੇ ਪਿੰਡ ਸੀਉਣਾ ਵਿਖੇ ਮਹਿਲਾਵਾਂ ਦੀ ਤਰਫ ਤੋਂ ਮਨਾਇਆ ਗਿਆ ਵੱਖਰੇ ਤਰੀਕੇ ਦੇ ਨਾਲ ਤੀਆਂ ਦਾ ਤਿਉਹਾਰ ਮਹਿਲਾਵਾਂ ਨੇ ਤੀਆਂ ਦੇ ਤਿਉਹਾਰ ਵਿਚ ਪੰਜਾਬੀ ਸੱਭਿਆਚਾਰ ਨੂੰ ਨੌਜਵਾਨ ਪੀੜ੍ਹੀ ਦੇ ਅੱਗੇ ਰੱਖਿਆ ਜਿਸ ਵਿੱਚ ਮਹਿਲਾਵਾਂ ਦੀ ਤਰਫ ਤੋਂ ਚਰਖਾ ਕਤਿਆ ਗਿਆ ਅਤੇ ਸਿਲਾਈ ਦੀਆਂ ਮਸ਼ੀਨਾਂ ਚਲਾਇਆ ਗਇਆ ਤੇ ਨਾਲ ਹੀ ਪੀਂਘਾਂ ਤੇ ਝੂੱਟੇ ਲਏ ਗਏ ਇਸ ਮੌਕੇ ਅਤੇ ਮਹਿਲਾਵਾਂ ਦੀ ਤਰਫ ਤੋਂ ਤੀਆਂ ਦੇ ਤਿਉਹਾਰ ਦੇ ਮੱਦੇਨਜ਼ਰ ਖੂਬ ਜਸ਼ਨ ਮਨਾਇਆ ਗਿਆ ਅਤੇ ਬੋਲੀਆਂ ਅਤੇ ਗਿੱਧਾ ਪਾਇਆ ਗਿਆ ਨਾਲ ਹੀ ਮਹਿਲਾਵਾਂ ਦੀ ਤਰਫ ਤੋਂ ਦਿੱਲੀ ਸੰਘਰਸ਼ ਨੂੰ ਮੁੱਖ ਰੱਖਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਤੇ ਮਹਿਲਾਵਾਂ ਨੇ ਆਖਿਆ ਕਿ ਲਗਾਤਾਰ ਦਿੱਲੀ ਸੰਘਰਸ਼ ਜਾਰੀ ਰਹੇਗਾ ਅਤੇ ਇਹ ਵਧ ਚੜ੍ਹ ਕੇ ਮਹਿਲਾਵਾਂ ਚੱਲੇ ਸੰਘਰਸ਼ ਵਿਚ ਸ਼ਾਮਿਲ ਹੋਣਗੀਆਂ

Exit mobile version