ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਨੇ ਦੁਬਾਰਾ ਮੱਲੀਆਂ ਰੇਲ ਪਟੜੀਆਂ

0
242

ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਨੇ ਦੁਬਾਰਾ ਮੱਲੀਆਂ ਰੇਲ ਪਟੜੀਆਂ ਜੰਡਿਆਲਾ ਗੁਰੂ ਰੇਲ ਰੋਕੋ ਅੰਦੋਲਨ 62ਵੇਂ ਦਿਨ ਚ ਦਾਖਲ ਅਸੀਂ ਮਾਲ ਗੱਡੀਆਂ ਵਾਸਤੇ ਰੇਲ ਲਾਈਨਾਂ ਖਾਲੀ ਕੀਤੀਆਂ ਸਨ, ਪਰ ਯਾਤਰੂ ਗੱਡੀਆਂ ਵਾਸਤੇ ਨਹੀਂ