ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਗਏ ਕਿਸਾਨ ਦੀ ਘੋੜੀ ਹੋਈ ਚੋਰੀ ।

0
241

ਪੂਰੇ ਵਰਲਡ ਵਿੱਚ ਆਪਣੀ ਕਾਰ ਤੇ ਟਰੈਵਲ ਕਰਨ ਵਾਲੇ ਟਰਬਨ ਮੈਨ ਦੇ ਤੋਰ ਤੇ ਜਾਨਣ ਵਾਲੇ ਅਮਰਜੀਤ ਸਿੰਘ ਚਾਵਲਾ ਹੁਣ ਤੱਕ 84 ਹਜਾਰ ਕਿਲੋਮੀਟਰ ਸਫ਼ਰ ਆਪਣੀ ਕਾਰ ਤੇ ਕਰ ਚੁੱਕੇ ਤੇ ਹੁਣ ਉਹ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੇ ਮੌਕੇ ਗੁਰੂ ਸਾਹਿਬ ਦੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਅਮ੍ਰਿਤਸਰ ਤੋਂ ਰਵਾਨਾ ਹੋਏ, ਜਿਸ ਦਾ ਮਕਸਦ ਦੁਨੀਆ ਭਰ ਦੇ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਤੇ ਲੋਕਾਂ ਨੂੰ ਗੁਰੂ ਸਾਹਿਬ ਦੀਆਂ ਕੌਮ ਪ੍ਰਤੀ ਕੀਤੀਆਂ ਕੁਰਬਾਨੀ ਬਾਰੇ ਚਾਨਣਾ ਪਾਣਾ ਹੈਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੇ ਮੌਕੇ ਗੁਰੂ ਸਾਹਿਬ ਦੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਅਮ੍ਰਿਤਸਰ ਤੋਂ ਰਵਾਨਾ ਹੋਏ ਟਰੈਵਲ ਕਰਨ ਵਾਲੇ ਟਰਬਨ ਮੈਨ ਦੇ ਤੋਰ ਤੇ ਜਾਨਣ ਵਾਲੇ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ, ਕਿ ਇਸ ਤੋਂ ਪਹਿਲਾਂ ਵੀ ਉਹ ਕਈ ਗੁਰੂਧਾਮਾਂ ਦੇ ਤੇ ਕਈ ਵਰਲਡ ਟੁਰ ਕਰ ਚੁਕੇ ਹੈ ਓਹਨਾ ਕਿਹਾਂ, ਕਿ ਮੇਰਾ ਮਕਸਦ ਇਹਨਾਂ ਕੇ ਹੀ ਹੈ, ਕਿ ਦੁਨੀਆ ਭਰ ਦੇ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਤੇ ਲੋਕਾਂ ਨੂੰ ਗੁਰੂ ਸਾਹਿਬ ਦੀਆਂ ਕੌਮ ਪ੍ਰਤੀ ਕੀਤੀਆਂ ਕੁਰਬਾਨੀ ਬਾਰੇ ਚਾਨਣਾ ਪਾਣਾ ਅਤੇ ਓਹਨਾ ਕਿਹਾ, ਆਣ ਵਾਲੇ ਸਮੇਂ ਵਿੱਚ ਉਹ 10 ਗੁਰੂ ਸਾਹਿਬਾਂ ਦੇ ਜਨਮ ਸਥਾਨਾਂ ਦੇ ਦਰਸ਼ਨ ਕਰਨਗੇ