ਕਿਸਾਨਾਂ ਦੇ ਧਰਨੇ ਨੂੰ ਹਰ ਜਥੇਬੰਦੀ ਦਾ ਮਿਲਿਆ ਸਮਰਥਨ,ਗੁਰਦਵਾਰਾ ਭਾਈ ਸ਼ੈਲੋ ਵੱਲੋ 30 ਕੁੰਟਲ ਪਿਨਿਆਂ ਪੇਜੀਆ ਗਈਆਂ

0
278

ਪਿੱਛਲੇ ਕਈ ਦਿਨਾਂ ਤੋਂ ਕਿਸਾਨਾਂ ਵਲੋਂ ਦੇਸ਼ ਦੀ ਕੇਂਦਰ ਸਰਕਾਰ ਦੇ ਖਿਲਾਫ਼ ਸੰਘਰਸ਼ ਜਾਰੀ ਹੈ ਜਿਸਦੇ ਚਲਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜੋ ਕਿਸਾਨ ਆਰਡੀਨੈਂਸ ਬਿੱਲ ਪਾਸ ਕੀਤੇ ਹਨ ਉਸਦੇ ਚਲਦੇ ਕਿਸਾਨਾਂ ਵਲੋਂ ਪਿੱਛਲੇ ਕਈ ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਕਿਸਾਨ ਦਿੱਲੀ ਦੇ ਵਿੱਚ ਕਿਸਾਨਾਂ ਵਿਰੋਧੀ ਬਿੱਲਾ ਨੂੰ ਰੱਧ ਕਰਾਉਣ ਲਈ ਕੜਾਕੇ ਦੀ ਠੰਡ ਵਿੱਚ ਬੈਠੇ ਹਨ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਜਿੱਥੇ ਦੇਸ਼ਾ ਵਿਦੇਸ਼ਾ ਤੋਂ ਬੈਠੇ ਲੋਕ ਕਿਸਾਨਾਂ ਲਈ ਤਨ ਮਨ ਧੰਨ ਨਾਲ ਸੇਵਾ ਕਰ ਰਹੇ ਹਨ ਉਥੇ ਪੂਰੇ ਭਾਰਤ ਅਤੇ ਪੰਜਾਬ ਦੇ ਲੋਕਾਂ ਵਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀਂ ਉਨ੍ਹਾਂ ਦੇ ਇਸ ਸੰਘਰਸ਼ ਵਿੱਚ ਸਾਥ ਦੇਣ ਵਿੱਚ ਜਿਸਦੇ ਚਲਦੇ ਗੁਰੂ ਨਗਰੀ ਅੰਮ੍ਰਿਤਸਰ ਦੇ ਨਾਲ ਲੱਗਦੇ ਬਲਾਕ ਮਜੀਠਾ ਦੇ ਪਿੰਡ ਪੰਡੋਰੀ ਲੁਭਾਣਾ, ਪੰਡੋਰੀ ਵੜੇਚ, ਛੋਟੇ ਨਾਗ, ਵੱਡੇ ਨਾਗ ਅਤੇ ਹੋਰ ਲਾਗੇ ਦੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਪੰਡੋਰੀ ਲੁਭਾਣਾ ਦੇ ਗੁਰੂਦਵਾਰਾ ਭਾਈ ਸ਼ਾਲੋ ਜੀ ਦੇ ਮੁੱਖ ਸੇਵਾਦਾਰ ਬਾਬਾ ਮੋਹਨ ਸਿੰਘ ਜੀ ਵਲੋਂ ਸਾਰੀਆਂ ਸੰਗਤਾਂ ਨਾਲ ਮਿਲਕੇ ਵੇਸਣ ਨਾਲ ਬਣਿਆ ਤੀਹ ਕੁਇੰਟਲ ਪਿਨਿਆਂ ਬਣਾ ਕੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਭੇਜਿਆ