ਕਿਸਾਨਾਂ ਦਾ ਵੱਡਾ ਬਿਆਨ ਟੌਲ ਪਲਾਜ਼ਿਆਂ ਤੇ ਰਿਲਾਇੰਸ ਦੇ ਪੰਪ ਤੇ ਧਰਨੇ ਜਾਰੀ ਰਹਿਣਗੇ

0
194

ਕਿਸਾਨੀ ਸੰਘਰਸ਼ ਕਿਸਾਨ ਜਥੇਬੰਦੀਆਂ ਵਲੌ ਸਮੂਚੇ ਦੇਸ਼ ਵਿਚ ਸਾਂਤਮਈ ਢੰਗ ਨਾਲ ਜਾਰੀ ਹੈ ਪਰ ਕਿਸਾਨਾਂ ਦੇ ਇਸ ਮੋਰਚੇ ਵਿਚ ਆਪਣਾ ਸਮਰਥਨ ਦੇਣ ਪਹੁੰਚੇ ਪੰਜਾਬੀ ਫਿਲਮ ਕਲਾਕਾਰ ਯੋਗਰਾਜ ਸਿੰਘ ਵਲੌ ਹਿੰਦੂ ਧਰਮ ਨਾਲ ਸੰਬੰਧਤ ਧੀਆਂ ਭੈਣਾਂ ਲਈ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਦੇਸ਼ ਭਰ ਦੀਆਂ ਹਿੰਦੂ ਜਥੇਬੰਦੀਆਂ ਵਲੌ ਜਿਥੇ ਨਿੰਦਿਆ ਕੀਤੀ ਜਾ ਰਹੀ ਹੈ ਉਥੇ ਹੀ ਅਜ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਕੁਮਾਰ ਸੂਰੀ ਦੇ ਨਾਲ ਸ਼ਿਵ ਸੈਨਾ ਦੇ ਆਗੂਆਂ ਵਲੌ ਯੋਗਰਾਜ ਸਿੰਘ ਦਾ ਪੁਤਲਾ ਸਾੜਿਆ ਗਿਆ ਅਤੇ ਪੁਲਿਸ ਪ੍ਰਸ਼ਾਸ਼ਨ ਪਾਸੋਂ ਉਸ ਉਪਰ ਪਰਚਾ ਦਰਜ ਕਰਨ ਦੀ ਗਲ ਕੀਤੀ ਗਈ ।ਅਤੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਹੈ ਕਿ ਉਹ ਇਸ ਸੰਬਧੀ ਬਣਦੀ ਕਾਰਵਾਈ ਕਰਨ ।